The Khalas Tv Blog International ਯੂਕਰੇਨ ‘ਚ ਇੱਕ ਹੋਰ ਹਮ ਲਾ
International

ਯੂਕਰੇਨ ‘ਚ ਇੱਕ ਹੋਰ ਹਮ ਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸੀ ਫ਼ੌਜ ਵੱਲੋਂ ਹਾਲ ਹੀ ਵਿੱਚ ਕੀਵ ਦੀ ਇੱਕ ਰਿਹਾਇਸ਼ੀ ਇਮਾਰਤ ‘ਤੇ ਹਮ ਲਾ ਕੀਤਾ ਗਿਆ ਹੈ। ਕੀਵ ਸਿਟੀ ਸਟੇਟ ਐਡਮਨਿਸਟਰੇਸ਼ਨ ਮੁਤਾਬਕ ਇੱਥੇ ਇੱਕ 16 ਮੰਜ਼ਲੀ ਰਿਹਾਇਸ਼ੀ ਇਮਾਰਤ ਦੇ ਵਿਹੜੇ ਵਿੱਚ ਬੰ ਬ ਆ ਕੇ ਡਿੱਗਿਆ ਜਿਸ ਕਰਕੇ ਉੱਥੇ ਖੜ੍ਹੀਆਂ ਸੱਤ ਨਿੱਜੀ ਕਾਰਾਂ ਨੂੰ ਅੱ ਗ ਲੱਗ ਗਈ। ਪ੍ਰਭਾਵਿਤ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਧ ਮਾਕੇ ਕਾਰਨ ਪਹਿਲੀ ਤੋਂ ਪੰਦਰਵ੍ਹੀਂ ਮੰਜ਼ਿਲ ਤੱਕ ਦੀਆਂ ਖਿੜਕੀਆਂ ਤੇ ਬਾਲਕੋਨੀਆਂ ਨੁਕਸਾ ਨੀਆਂ ਗਈਆਂ ਹਨ।

Exit mobile version