‘ਦ ਖ਼ਾਲਸ ਬਿਊਰੋ : ਰੂ ਸ ਦੀ ਫੌਜ ਵੱਲੋਂ ਯੂ ਕਰੇਨ ਦੇ ਸ਼ਹਿਰਾਂ ਤੇ ਹਮ ਲੇ ਲਗਾਤਾਰ 23ਵੇਂ ਦਿਨ ਵੀ ਜਾਰੀ ਹਨ। ਰੂਸ ਦੇ ਮਿਜ਼ਾ ਈਲੀ ਹ ਮਲੇ ਦੌਰਾਨ ਖਾਰਕਿਵ ਵਿੱਚ ਇੱਕ ਇਮਾਰਤ ਨੂੰ ਨਿਸ਼ਾ ਨਾ ਬਣਾਇਆ ਗਿਆ ਹੈ। ਜਿਸ ਨਾਲ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਹ ਮਲੇ ਵਿੱਚ ਇੱਕ ਦੀ ਮੌ ਤ ਹੋ ਗਈ ਹੈ ਅਤੇ 11 ਦੇ ਕਰੀਬ ਜਖ ਮੀ ਹੋ ਗਏ ਹਨ।
