‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰੂਸ ਤੇ ਇਰਾਨ ਨੇ ਵੀਜ਼ਾ ਨੂੰ ਲੈ ਕੇ ਨਵਾਂ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵਾਂ ਦੇਸ਼ਾਂ ਤੋਂ ਘੰਮਣ ਆਉਣ ਵਾਲਿਆਂ ਦੇ ਗਰੁੱਪ ਨੂੰ ਹੁਣ ਵਿਅਰਕੀਗਤ ਵੀਜ਼ਾ ਦੀ ਲੋੜ ਨਹੀਂ ਪਵੇਗੀ। ਇਰਾਨ ਦੇ ਸੈਰਸਪਾਟਾ ਅਤੇ ਸੰਸਕ੍ਰਿਤਕ ਮੰਤਰੀ ਅਲੀ ਅਸਗਰ ਰੂਸ ਦੇ ਦੌਰੇ ਉੱਤੇ ਹਨ। ਉਨ੍ਹਾਂ ਵੱਲੋਂ ਇਸ ਸੰਬੰਧੀ ਇੱਕ ਸਮਝੌਤੇ ਉੱਤੇ ਹਸਤਾਖਰ ਕੀਤੇ ਗਏ ਹਨ।
ਫੇਸਬੁਕ ‘ਤੇ ਇਸਦੀ ਜਾਣਕਾਰੀ ਸਾਂਝੀ ਕਰਦਿਆਂ ਜਲਾਲੀ ਨੇ ਲਿਖਿਆ ਹੈ ਕਿ ਰੂਸ ਤੇ ਇਰਾਨ ਦੇ ਰਿਸ਼ਤੇ ਬਹੁਤ ਅਹਿਮ ਹਨ।