The Khalas Tv Blog India ਦੇਸ਼ ਦੀ ਰਾਜਧਾਨੀ ਵਿਚ ਰਾਤ ਦਾ ਕਰ ਫਿਉ ਲਾਗੂ
India

ਦੇਸ਼ ਦੀ ਰਾਜਧਾਨੀ ਵਿਚ ਰਾਤ ਦਾ ਕਰ ਫਿਉ ਲਾਗੂ

ਦ ਖਾਲਸ ਬਿਉਰੋ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਓਮੀਕ ਰੋਨ ਦੇ ਵਧਦੇ ਮਾਮਲਿਆਂ ਕਾਰਣ ਅੱਜ ਤੋਂ ਰਾਤ ਦਾ ਕਰਫਿਉ ਲਾਗੂ ਕਰ ਦਿਤਾ ਗਿਆ ਹੈ।ਜਿਸ ਦਾ ਸਮਾਂ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੋਵੇਗਾ।ਦਿੱਲੀ ਸਰਕਾਰ ਵਲੋਂ ਇਹ ਫੈਸਲਾ 290 ਨਵੇਂ ਕੇਸਾਂ ਦੇ ਸਾਹਮਣੇ ਆਉਣ ਮਗਰੋਂ ਇਹ ਤਿਆਤ ਵਜੋਂ ਲਿਆ ਗਿਆ ਹੈ।

Exit mobile version