India International Punjab

NIA ਨੇ ਨਿੱਝਰ ਦੀ ਗ੍ਰਿਫ ਤਾਰੀ ਲਈ ਰੱਖਿਆ 10 ਲੱਖ ਦਾ ਇਨਾਮ

 ‘ਦ ਖ਼ਾਲਸ ਬਿਊਰੋ : ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਹਰਦੀਪ ਸਿੰਘ ਨਿੱਝਰ ਨੂੰ ਭਗੌੜਾ ਖ਼ਾਲਿ ਸਤਾਨ ਅੱਤ ਵਾਦੀ ਕਰਾਰ ਦੇ ਕੇ ਉਸ ਦੀ ਗ੍ਰਿਫ ਤਾਰੀ ਲਈ 10 ਲੱਖ ਰੁਪਏ ਦੇ ਇਨਾਮ ਰੱਖ ਦਿੱਤਾ ਹੈ। ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਫਿਲੌਰ ਸਬ-ਡਵੀਜ਼ਨ ਦੇ ਪਿੰਡ ਭਾਰਸਿੰਘਪੁਰਾ ਦੇ ਵਾਸੀ ਉੱਤੇ ਸ਼ਿਵ ਮੰਦਰ ਦੇ ਪੁਜਾਰੀ ਦਾ ਕ ਤ ਲ ਕਰਨ ਦਾ ਦੋਸ਼ ਹੈ।  

ਹਰਦੀਪ ਸਿੰਘ ਨਿੱਝਰ

ਕੌਮੀ ਜਾਂਚ ਏਜੰਸੀ ਨੇ ਖ਼ਾਲਿ ਸਤਾਨ ਟਾਈਗਰ ਫੋਰਸ ਦਾ ਮੁਖੀ ਹਰਦੀਪ ਸਿੰਘ ਨਿੱਝਰ ਮੂਲ ਰੂਪ ਵਿੱਚ ਭਾਰਸਿੰਘਪੁਰਾ ਦਾ ਰਹਿਣ ਵਾਲਾ ਹੈ ਪਰ ਅੱਜ ਕੱਲ੍ਹ ਉਹ ਕੈਨੇਡਾ ਵਿੱਚ ਰਹਿ ਕੇ ਖ਼ਾਲਿ ਸਤਾਨੀ ਗਤੀਵਿਧੀਆਂ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਏਜੰਸੀ ਦੇ ਬਿਆਨ ਮੁਤਾਬਕ ਹਰਦੀਪ ਸਿੰਘ ਨਿੱਝਰ ਕੌਮੀ ਜਾਂਚ ਏਜੰਸੀ ਵੱਲੋਂ ਖ਼ਾਲਿ ਸਤਾਨ ਟਾਈਗਰ ਫੋਰਸ ਵੱਲੋਂ ਪਿੰਡ ਦੇ ਸ਼ਿਵ ਮੰਦਰ ਦੇ ਪੁਜਾਰੀ ਦੀ ਜਲੰਧਰ ਵਿਚ ਹੱ ਤਿਆ ਦੀ ਸਾ ਜ਼ਿਸ਼ ਦੇ ਕੇਸ ਵਿਚ ਲੋੜੀਂਦਾ ਹੈ। ਇਸ ਹਮ ਲੇ ‘ਚ ਇਕ ਔਰਤ ਜ਼ਖ ਮੀ ਹੋ ਗਈ ਸੀ।

ਹਾਲ ਹੀ ‘ਚ NIA ਨੇ ਹਿੰਦੂ ਪੁਜਾਰੀ ਦੇ ਕ ਤਲ ਮਾਮਲੇ ‘ਚ ਚਾਰ ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਕਮਲਜੀਤ ਸ਼ਰਮਾ ਉਰਫ਼ ਕਮਲ, ਰਾਮ ਸਿੰਘ ਉਰਫ਼ ਸੋਨਾ ‘ਤੇ ਫਿਲੌਰ ਦੇ ਪਿੰਡ ਭਾਰਸਿੰਘਪੁਰਾ ‘ਚ ਪਾਦਰੀ ਕਮਲਦੀਪ ਸ਼ਰਮਾ ਦੇ ਕਤ ਲ ਦਾ ਇਲਜ਼ਾਮ ਹੈ। ਜਿਸ ਨੇ ਕੈਨੇਡਾ ਦੇ ਅਰਸ਼ਦੀਪ ਸਿੰਘ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਹਦਾਇਤਾਂ ‘ਤੇ ਇਸ ਕਥਿਤ ਵਾਰਦਾਤ ਨੂੰ ਅੰਜਾਮ ਦਿੱਤਾ |


ਐਨਆਈਏ ਨੇ ਕਿਹਾ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਹਿੰਦੂ ਪੁਜਾਰੀ ਦੀ ਹੱ ਤਿਆ ਦੀ ਸਾ ਜ਼ਿਸ਼ ਮੁਲਜ਼ ਮ ਅਰਸ਼ਦੀਪ ਸਿੰਘ ਅਤੇ ਹਰਦੀਪ ਸਿੰਘ ਨਿੱਝਰ ਨੇ ਰਚੀ ਸੀ। ਦੋਵੇਂ ਵਿਅਕਤੀ ਕੈਨੇਡਾ ਦੇ ਵਸਨੀਕ ਹਨ, ਉਨ੍ਹਾਂ ਦਾ ਉਦੇਸ਼ ਪੰਜਾਬ ਵਿੱਚ ਸ਼ਾਂਤੀ ਭੰਗ ਕਰਨਾ ਅਤੇ ਭਾਈਚਾਰਕ ਸਾਂਝ ਵਿੱਚ ਪਾੜਾ ਪੈਦਾ ਕਰਨਾ ਸੀ।