‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋ ਲੀ ਮਾਰ ਨ ਦੇ ਇਲ ਜ਼ਾਮ ਵਿੱਚ ਗ੍ਰਿ ਫ਼ਤਾਰ ਅੰਕਿਤ ਸਿਰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਅੰਕਿਤ ਸਿਰਸਾ ਨੇ ਨੇੜੇ ਜਾ ਕੇ ਮੂਸੇਵਾਲਾ ‘ਤੇ ਗੋ ਲੀਆਂ ਚਲਾਈਆਂ ਸਨ। ਅੰਕਿਤ ਨੇ ਦੋਵੇਂ ਹੱ ਥਾਂ ਨਾਲ ਗੋ ਲ਼ੀਆਂ ਚਲਾਈਆਂ ਸਨ। ਇਹ ਸ਼ੂ ਟਰ ਇੱਕ ਥਾਂ ‘ਤੇ ਦੋ ਦਿਨ ਤੋਂ ਵੱਧ ਨਹੀਂ ਠਹਿਰਦੇ ਸੀ। ਸ਼ੂਟ ਰਾਂ ਨੇ ਕਰੀਬ 35 ਟਿਕਾਣੇ ਬਦਲੇ। ਦਿੱਲੀ ਪੁਲਿ ਸ ਦੇ ਸਪੈਸ਼ਲ ਸੈਲ ਦੇ ਕਮਿਸ਼ਨਰ ਐਚਜੀਐਸ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਕ ਤਲ ਤੋਂ ਪਹਿਲਾਂ ਅੰਕਿਤ ਨੇ ਗੋ ਗੋ ਲੀ ਆਂ ਨਾਲ ‘ਸਿੱਧੂ ਮੂਸੇਵਾਲਾ’ ਲਿਖ ਕੇ ਫੋਟੋ ਖਿੱਚੀ ਸੀ।
ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮਾਸਟਰਮਾਈਂਡ ਨੂੰ ਗ੍ਰਿਫ਼ ਤਾਰ ਕੀਤਾ ਗਿਆ ਸੀ। ਦਿੱਲੀ ਪੁ ਲਿਸ ਨੇ 19 ਜੂਨ ਨੂੰ ਪ੍ਰਿਆਵਰਤ ਫੌਜੀ, ਕਸ਼ਿਸ਼ ਤੇ ਕੇਸ਼ਵ ਨੂੰ ਵੀ ਗ੍ਰਿਫ ਤਾਰ ਕੀਤਾ ਜਿਸ ਨੇ ਮੂਸੇਵਾਲਾ ਦੀ ਰੇਕੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ‘ਚ ਦਿੱਲੀ ਪੁਲਿਸ ਦੁਆਰਾ ਛਾਪੇਮਾਰੀ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਰਾਤ 11 ਵਜੇ ਅੰਕਿਤ ਸੇਰਸਾ ਨੂੰ ਗ੍ਰਿਫ਼ ਤਾਰ ਕੀਤਾ ਹੈ ਅਤੇ ਉਸਦੇ ਨਾਲ ਸਚਿਨ ਭਿਵਾਨੀ ਨੂੰ ਵੀ ਗ੍ਰਿਫ਼ ਤਾਰ ਕੀਤਾ ਗਿਆ ਹੈ। ਸਚਿਨ ਭਿਵਾਨੀ ਨੇ ਸ਼ੂਟ ਰਾਂ ਨੂੰ ਮਦਦ ਕੀਤੀ ਸੀ। ਉਹ ਕਤ ਲ ਤੋਂ ਬਾਅਦ ਉਕਲਾਣਾ ਮੰਡੀ, ਸਿਰਸਾ ਤੇ ਫਤੇਹਾਬਾਦ ‘ਚ ਰੁੱਕੇ ਰਹੇ। ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ ਤਾਰੀ ਹੋਈ ਹੈ। ਪਹਿਲਾਂ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਤੇ ਕਸ਼ਿਸ਼ ਗ੍ਰਿਫ਼ ਤਾਰ ਹਨ । ਦੋ ਪਿਸਟਲ ਅਤੇ ਕਾਰ ਤੂਸ ਵੀ ਬਰਾਮ ਦ ਕੀਤੇ ਗਏ ਹਨ। ਧਾਲੀਵਾਲ ਨੇ ਦੱਸਿਆ ਕਿ ਪੰਜਾਬ ਪੁਲਿ ਸ ਦੀਆਂ ਤਿੰਨ ਵਰਦੀਆਂ ਵੀ ਬਰਾ ਮਦ ਹੋਇਆ ਨੇ। ਡੌਂਗਲ ਅਤੇ ਸਿੰਮ ਦੇ ਸਣੇ ਦੋ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਦੀ ਚੁਰੂ ਪੁ ਲਿਸ ਦੀ ਟੀਮ ਵੀ ਪਿਛਲੇ ਕੁਝ ਸਮੇਂ ਤੋਂ ਮੁਲ ਜ਼ਮ ਸ਼ੂਟਰ ਅੰਕਿ ਤ ਦੀ ਭਾਲ ਕਰ ਰਹੀ ਸੀ, ਰਾਜਸਥਾਨ ‘ਚ ਅੰਕਿਤ ਦੇ ਖਿ ਲਾਫ ਦੋ ਲੋਕਾਂ ਨੂੰ ਦ ਰਦਨਾ ਕ ਤਰੀਕੇ ਨਾਲ ਮਾ ਰਨ ਦਾ ਇਲ ਜ਼ਾਮ ਹੈ। ਸ਼ੂਟਰ ਅੰਕਿਤ ਬੀਤੀ ਰਾਤ ਨੋਇਡਾ ਵਿੱਚ ਇੱਕ ਹੋਰ ਮੁਲ ਜ਼ਮ ਕਪਿਲ ਪੰਡਿਤ ਨੂੰ ਮਿਲਣ ਵਾਲਾ ਸੀ, ਇਹ ਲੋਕ ਨੋਇਡਾ (ਉੱਤਰ ਪ੍ਰਦੇਸ਼) ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਜੁਟੇ ਹੋਏ ਸਨ।
ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਇਹ ਇੱਕ ਦਿਨ ਤੋਂ ਵੱਧ ਸਮੇਂ ਲਈ ਕਿਤੇ ਨਹੀਂ ਰੁਕੇ । ਉਹ 5 ਰਾਜਾਂ ਵਿੱਚ ਘੁੰਮਦੇ ਰਹੇ । ਇਸ ਦੌਰਾਨ ਉਹ ਫਤਿਹਾਬਾਦ, ਤੋਸ਼ਾਮ, ਪਿਲਾਨੀ, ਕੱਛ, ਮੱਧ ਪ੍ਰਦੇਸ਼, ਬਿਲਾਸਪੁਰ, ਯੂਪੀ, ਝਾਰਖੰਡ ਵਿੱਚ ਠਹਿਰੇ । ਇਸ ਤੋਂ ਇਲਾਵਾ ਦਿੱਲੀ ਐਨਸੀਆਰ ਅਤੇ ਹਰਿਆਣਾ ਵਿੱਚ ਵੀ ਉਹ ਘੁੰਮਦੇ ਫਿਰਦੇ ਰਹੇ । ਉਨ੍ਹਾਂ ਦੱਸਿਆ ਕਿ ਮੂਸੇਵਾਲਾ ਦੇ ਕ ਤ ਲ ਵਿੱਚ ਜੋ ਵੀ ਹਥਿ ਆਰਾਂ ਦੀ ਵਰਤੋਂ ਕੀਤੀ ਗਈ ਸੀ, ਉਹ 2 ਦਿਨ ਬਾਅਦ ਭਾਵ 1 ਜੂਨ ਨੂੰ ਕੋਈ ਅਣਪਛਾਤਾ ਵਿਅਕਤੀ ਚੋ ਰੀ ਕਰਕੇ ਲੈ ਗਿਆ ਸੀ । ਦਿੱਲੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਕ ਤਲ ਵਿੱਚ ਵਰਤੀ ਗਈ AK 47 ਦੇ ਬੁਲੰਦਸ਼ਹਿਰ ਤੋਂ ਖਰੀਦੇ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ।
ਗ੍ਰਿਫ਼ ਤਾਰੀ ਤੋਂ ਬਾਅਦ ਅੰਕਿਤ ਸੇਰਸਾ ਨੇ ਦਿੱਲੀ ਪੁਲਿ ਸ ਨੂੰ ਦੱਸਿਆ ਕਿ ਉਹ 2 ਤੋਂ 7 ਜੂਨ ਤੱਕ ਗੁਜਰਾਤ ਦੇ ਕੱਛ ਵਿੱਚ ਰੁਕੇ । ਇਸ ਤੋਂ ਬਾਅਦ ਫੌਜੀ ਬਿਨ੍ਹਾਂ ਮਾਸਕ ਦੇ ਘੁੰਮਣ ਲੱਗ ਗਿਆ ਸੀ । ਹਾਲਾਂਕਿ ਲੁੱਕ ਬਦਲਣ ਲਈ ਉਸ ਨੇ ਪੁਲਿ ਸ ਰਿਕਾਰਡ ਨਾਲ ਫੋਟੋ ਦੇ ਉਲਟ ਆਪਣੀ ਦਾੜ੍ਹੀ ਕੱਟ ਲਈ ਸੀ । ਉਸਦੇ ਬਿਨ੍ਹਾਂ ਮਾਸਕ ਦੇ ਘੁੰਮਦੇ ਰਹਿਣ ਕਾਰਨ ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਸਚਿਨ ਭਿਵਾਨੀ ਉਥੋਂ ਫਰਾਰ ਹੋ ਗਏ।
ਉਨ੍ਹਾਂ ਨੇ ਕੈਨੇਡਾ ਬੈਠੇ ਗੈਂ ਗ ਸਟਰ ਗੋਲਡੀ ਬਰਾੜ ਨੇ ਇਨ੍ਹਾਂ ਸ਼ਾ ਰਪ ਸ਼ੂ ਟਰਾਂ ਨੂੰ 28 ਮਈ ਨੂੰ ਵੀ ਫੋਨ ਕੀਤਾ ਸੀ। ਉਸਨੇ ਇਨ੍ਹਾਂ ਨੂੰ 29 ਮਈ ਨੂੰ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ। ਵਾਰਦਾਤ ਤੋਂ ਡੇਢ ਘੰਟਾ ਪਹਿਲਾਂ ਫੋਨ ਆਇਆ ਕਿ ਮੂਸੇਵਾਲਾ ਦੇ ਘਰ ਦਾ ਵੱਡਾ ਦਰਵਾਜ਼ਾ ਖੁੱਲ੍ਹ ਗਿਆ ਹੈ । ਉਹ ਕਿਸੇ ਵੇਲੇ ਵੀ ਘਰੋਂ ਬਾਹਰ ਆ ਸਕਦਾ ਹੈ। ਜਦੋਂ ਮੂਸੇਵਾਲਾ ਘਰੋਂ ਨਿਕਲਿਆ ਤਾਂ ਉਸ ਨੇ ਸ਼ੂਟਰਾਂ ਨੂੰ ਦੱਸਿਆ ਕਿ ਮੂਸੇਵਾਲਾ ਨਾਲ ਕੋਈ ਗੰਨਮੈਨ ਨਹੀਂ ਹੈ। ਉਸਦੇ 2 ਦੋਸਤ ਹਨ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫੌਜੀ ਨੇ ਫੋਨ ਕਰਕੇ ਦੱਸਿਆ ਕਿ ਕੰਮ ਹੋ ਗਿਆ ਹੈ।