ਬਿਊਰੋ ਰਿਪੋਰਟ – ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਫਿਲਹਾਲ ਰਾਜਨੀਤੀ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਉਨ੍ਹਾਂ ਦੀਆਂ ਸਮੇਂ-ਸਮੇਂ ਤੇੇ ਰਾਜਨੀਤੀ ਵਿੱਚ ਵਾਪਸ ਆਉਣ ਦੀਆਂ ਚਰਚਾਵਾਂ ਚੱਲ ਦੀਆਂ ਰਹਿੰਦਿਆਂ ਹਨ। ਉਨ੍ਹਾਂ ਵੱਲੋਂ ਫਿਰ ਇਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ “ਫੰਨ ਕੁਚਲਨ ਦਾ ਹੁਨਰ ਸਿੱਖੋ ਜਨਾਬ ਸੱਪਾਂ ਦੇ ਡਰ ਤੋਂ ਜੰਗਲ ਨਹੀਂ ਛੱਡੇ ਜਾਂਦੇ’।
ਉਨ੍ਹਾਂ ਦੇ ਇਸ ਬਿਆਨ ਨੇ ਇਕ ਵਾਰ ਫਿਰ ਨਵੀਂ ਰਾਜਨਿਤਿਕ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਦੇ ਕੁਝ ਸਮਰਥਕ ਕਹਿ ਰਹੇ ਹਨ ਕਿ ਭਾਜੀ ਵਾਪਸੀ ਕਰ ਰਹੇ ਹਨ। ਉਹ ਰਾਜਨੀਤੀ ਵਿੱਚ ਵਾਪਸੀ ਕਰਦੇ ਹਨ ਕਿ ਇਹ ਤਾਂ ਸਮਾਂ ਹੀ ਦੱਸੇਗਾ ਪਰ ਉਨ੍ਹਾਂ ਦੇ ਇਸ ਬਿਆਨ ਨੇ ਇਕ ਵਾਰ ਫਿਰ ਰਾਜਨੀਤਕ ਹਚਲਚ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ – ਵਿਧਾਇਕ ਦੀ ਗੱਡੀ ਦਾ ਹੋਇਆ ਐਕਸੀਡੈਂਟ, ਜਾਨੀ ਨੁਕਸਾਨ ਤੋਂ ਰਿਹਾ ਬਚਾਅ