‘ਦ ਖ਼ਾਲਸ ਬਿਊਰੋ :- ਆਲ ਇੰਡੀਆ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਿੱਧੇ ਤੌਰ ‘ਤੇ ਖੁਦ ‘ਤੇ ਲਗਾਮ ਲਾਉਣ ਦਾ ਸੁਨੇਹਾ ਲਾਇਆ ਹੈ। ਕਾਂਗਰਸ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਂਡ ਦੀ ਅਮਰਿੰਦਰ ਸਿੰਘ ਨਾਲ ਮਹੀਨਿਆਂ ਬੱਧੀ ਗੱਲਬਾਤ ਵਿਅਰਥ ਰਹੀ। ਇਸ ਲਈ ਆਖਰਕਾਰ ਹਾਈਕਮਾਂਡ ਨੇ ਅਮਰਿੰਦਰ ਸਿੰਘ ਪ੍ਰਤੀ ਸਖਤ ਰੁਖ ਅਖਤਿਆਰ ਕਰ ਲਿਆ ਹੈ। ਅਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਂਡ ਦੀ ਇਹ ਕਾਰਵਾਈ ਪਾਰਟੀ ਦੇ ਦੂਜੇ ਨੇਤਾਵਾਂ ਨੂੰ ਵੀ ਚਿਤਾਵਨੀ ਹੈ, ਜੋ ਖੁਦ ਨੂੰ ਸਾਰਾ ਕੁੱਝ ਸਮਝੀ ਬੈਠੇ ਹਨ।

Related Post
India, International, Khaas Lekh, Khalas Tv Special
ਭਾਰਤ ਤੋਂ ਕਿਉਂ ਭੱਜ ਰਹੇ ਨੇ ਅਰਬਪਤੀ ਲੋਕ ?
August 17, 2025