ਬਿਉਰੋ ਰਿਪੋਰਟ – ਨਰਾਇਣ ਸਿੰਘ ਚੌੜਾ ਦਾ ਇਕ ਵਾਰ ਫਿਰ 3 ਦਿਨ ਦਾ ਰਿਮਾਂਡ ਵਧਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਰਾਇਣ ਸਿੰਘ ਚੌੜਾ ਦਾ 2 ਵਾਰ 3 ਦਿਨ ਦਾ ਰਿਮਾਂਡ ਵਧ ਚੁੱਕਾ ਹੈ।
ਦੱਸ ਦੇਈਏ ਕਿ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਤੇ 4 ਦਸੰਬਰ ਹਮਲਾ ਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ – ਹਰਮੀਤ ਕੌਰ ਢਿੱਲੋਂ ਪੰਜਾਬ ਦੇ ਕਿਸਾਨ ਸੰਘਰਸ਼ ਦੀ ਹਮਾਇਤੀ