India

ਮੁਲਾਇਮ ਯਾਦਵ ਦੀ ਨੂੰਹ ਨੇ ਫੜਿਆ ‘ਕਮਲ’

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਯੂਪੀ ਦੀਆਂ ਸਿਆਸੀ ਪਾਰਟੀਆਂ ਵਿੱਚ ਦਲ ਬਦਲ ਜਾਰੀ ਹੈ। ਇਸੇ ਦੌਰਾਨ ਸਮਾਜਵਾਦੀ ਪਾਰਟੀ  ਦੇ ਮੁਖੀ ਅਤੇ ਸੀਨੀਅਰ ਨੇਤਾ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਨਾ ਯਾਦਵ ਅੱਜ ਭਾਰਤੀ ਜਨਤਾ ਪਾਰਟੀਵਿੱਚਸ਼ਾਮਲ ਹੋ ਗਈ ਹੈ।ਸ੍ਰੀਮਤੀ ਯਾਦਵ ਨੇ ਇਸ ਮੌਕੇ ਕਿਹਾ ਕਿ ਉਹ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਰਹੀ ਹੈ।