Punjab

ਅਕਾਲੀ ਦਲ ਦੇ ਸੰਸਦੀ ਬੋਰਡ ਅਤੇ ਚੋਣ ਆਬਜ਼ਰਵਰਾਂ ਦੀ ਮੀਟਿੰਗ ਜਾਰੀ

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਬੋਰਡ ਅਤੇ ਚੋਣ ਆਬਜ਼ਰਵਰਾਂ ਦੀ ਵੀ ਮੀਟਿੰਗ ਰੱਖੀ ਗਈ ਹੈ. ਜਿਸ ਦੇ ਲਈ ਸਾਰੇ ਲੀਡਰ ਅਤੇ ਹੋਰ ਚੰਡੀਗੜ੍ਹ ਦਫਤਰ ਪਹੁੰਚ ਗਏ ਨੇ. ਮੀਟਿੰਗ ‘ਚ ਸੂਬੇ ਦੇ ਮੌਜੂਦਾ ਸਿਆਸੀ ਹਾਲਾਤਾਂ ‘ਤੇ ਮੰਥਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸੂਬੇ ਦੇ  ਮੌਜੂਦਾ ਹਲਾਤਾਂ ਬਾਰੇ ਵੀ ਮੰਥਨ ਕੀਤਾ ਜਾਵੇਗਾ।