Punjab

ਮਲੇਰਕੋਟਲਾ ‘ਚ AAP ਕੌਂਸਲਰ ਦਾ ਕਤ ਲ,ਪੁਲਿਸ ਇਸ ਐਂਗਲ ਤੋਂ ਕਰ ਰਹੀ ਹੈ ਜਾਂਚ

3 ਸਾਲ ਪਹਿਲਾਂ ਕੌਂਸਲਰ ਅਕਬਰ ਦੇ ਭਰਾ ਦਾ ਵੀ ਕ ਤਲ ਹੋਇਆ ਸੀ

ਦ ਖ਼ਾਲਸ ਬਿਊਰੋ : ਮਲੇਰਕੋਟਲਾ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਦਾ ਕ ਤਲ ਕਰ ਦਿੱਤਾ ਗਿਆ ਹੈ । ਕੌਂਸਲਰ ਅਕਬਰ ਸਵੇਰ ਵੇਲੇ ਜਿੰਮ ਵਿੱਚ ਕਸਰਤ ਕਰਨ ਜਾ ਰਹੇ ਸਨ ਤਾਂ 2 ਹਮ ਲਾਵਰ ਆਏ ਅਤੇ ਉਨ੍ਹਾਂ ਨੇ ਅਕਬਰ ‘ਤੇ ਗੋ ਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ । ਜਿਸ ਵਿੱਚ ਅਕਬਰ ਦੀ ਮੌ ਤ ਹੋ ਗਈ ਹੈ। ਸ਼ੁਰੂਆਤੀ ਜਾਂਚ ਤੋਂ ਇਹ ਪਲਾਨ ਕਤ ਲ ਲੱਗ ਰਿਹਾ ਹੈ ਕਿਉਂਕਿ ਕਾ ਤਲਾਂ ਨੂੰ ਇਹ ਪੂਰੀ ਜਾਣਕਾਰੀ ਸੀ ਕਿਸ ਵੇਲੇ ਅਕਬਰ ਜਿੰਮ ਜਾਂਦੇ ਹਨ।

ਇਸ ਘ ਟਨਾ ਦੀ ਜਾਣਕਾਰੀ ਤੋਂ ਬਾਅਦ ਮੌਕੇ ‘ਤੇ ਪਲਿ ਸ ਪਹੁੰਚ ਗਈ ਹੈ ਅਤੇ ਪੂਰੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ । CCTV ਖੰਗਾਲੇ ਜਾ ਰਹੇਹਨ। ਅਕਬਰ ਦੇ ਕਤ ਲ ਪਿੱਛੇ ਕੋਈ ਨਿੱਜੀ ਦੁ ਸ਼ਮਣੀ ਸੀ ? ਸਿਆਸੀ ਦੁਸ਼ ਮਣੀ ਹੈ ? ਜਾਂ ਫਿਰ ਕੋਈ ਹੋਰ ਵਜ੍ਹਾ ਪੁਲਿ ਸ ਇਸ ਦੀ ਜਾਂਚ ਕਰ ਰਹੀ ਹੈ। ਕੌਂਸਲਰ ਅਕਬਰ ਕਾਂਗਰਸ ਪਾਰਟੀ ਵੱਲੋਂ ਜਿੱਤੇ ਸਨ ਅਤੇ ਪਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਹ ਆਪ ਵਿੱਚ ਸ਼ਾਮਲ ਹੋ ਗਏ ਸਨ। 3 ਸਾਲ ਪਹਿਲਾਂ ਕੌਂਸਲਰ ਅਕਬਰ ਦੇ ਭਰਾ ਦਾ ਵੀ ਕਤ ਲ ਕਰ ਦਿੱਤਾ ਗਿਆ ਸੀ, 2 ਮੋਟਰ ਸਾਇਕਲ ਸਵਾਰਾਂ ਵੱਲੋਂ ਉਨ੍ਹਾਂ ‘ਤੇ ਗੋ ਲੀਆਂ ਚਲਾਇਆ ਗਈਆਂ ਸਨ, ਇਸ ਪੂਰੀ ਵਾਰਦਾਤ ਨੂੰ ਗੈਂ ਗਵਾਰ ਦਾ ਨਤੀਜਾ ਦੱਸਿਆ ਗਿਆ ਸੀ