Skip to content
  • VIDEO – ਅੱਜ ਦੀਆਂ 7 ਖ਼ਾਸ ਖ਼ਬਰਾਂ । 21 ਅਪ੍ਰੈਲ 2026 । KHALAS TV
  • ਕੇਰਲ ’ਚ ਪਟਾਕਾ ਫੈਕਟਰੀ ਅੰਦਰ ਭਿਆਨਕ ਧਮਾਕਾ! 13 ਮਜ਼ਦੂਰਾਂ ਦੀ ਦਰਦਨਾਕ ਮੌਤ
  • Video – ਕੀ ਲਾਰੈਂਸ ਵਰਗੇ ਅਪਰਾਧੀ ਸਾਡੇ ਬੱਚਿਆਂ ਦੇ ਨਾਇਕ ਹੋਣਗੇ ? ਵੱਡਾ ਸਵਾਲ
  • Video – ਸਵੇਰ ਦੀਆਂ ਵੱਡੀਆਂ ਖ਼ਬਰਾਂ । Punjabi News Bulletin। 21 APRIL । THE KHALAS TV
  • Video – ਅੱਜ ਤੋਂ 4 ਦਿਨ ਭਿਆਨਕ ਗਰਮੀ ਤੋਂ ਬਚਕੇ ਰਹੋ, ਸੁਣੋ ਸਿਹਤ ਵਿਭਾਗ ਦੀਆਂ ਹਦਾਇਤਾਂ, ਮੌਸਮ ਦੀ ਤਾਜ਼ਾ ਜਾਣਕਾਰੀ
April 22, 2026
Follow us :
  • ਹੋਮ
  • ਪੰਜਾਬ
  • ਭਾਰਤ
  • ਦੁਨੀਆ
  • ਖਾਲਸ ਟੀਵੀ ਸਪੈਸ਼ਲ
    • ਮਨੁੱਖੀ ਅਧਿਕਾਰ
    • ਖ਼ਾਸ ਲੇਖ
    • ਕਵਿਤਾਵਾਂ
    • ਧਰਮ
  • ਖੇਡਾਂ
  • ਲਾਈਫਸਟਾਈਲ
  • ਤਕਨਾਲੋਜੀ
  • ਧਰਮ
  • ਮਨੋਰੰਜਨ
  • ਖੇਤਬਾੜੀ
  • ਵੀਡੀਉ
  • ਖ਼ਾਲਸ ਟੀਵੀ LIVE
  • ਹੋਮ
  • ਪੰਜਾਬ
  • ਭਾਰਤ
  • ਦੁਨੀਆ
  • ਖਾਲਸ ਟੀਵੀ ਸਪੈਸ਼ਲ
    • ਮਨੁੱਖੀ ਅਧਿਕਾਰ
    • ਖ਼ਾਸ ਲੇਖ
    • ਕਵਿਤਾਵਾਂ
    • ਧਰਮ
  • ਖੇਡਾਂ
  • ਲਾਈਫਸਟਾਈਲ
  • ਤਕਨਾਲੋਜੀ
  • ਧਰਮ
  • ਮਨੋਰੰਜਨ
  • ਖੇਤਬਾੜੀ
  • ਵੀਡੀਉ
  • ਖ਼ਾਲਸ ਟੀਵੀ LIVE
The Khalas Tv Blog Punjab ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਵੱਡੀ ਕਾਰਵਾਈ, ਭਾਰਤ ’ਚ ਇੰਸਟਾਗ੍ਰਾਮ ਖਾਤਾ ਕੀਤਾ ਗਿਆ ਬਲਾਕ
Punjab

ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਵੱਡੀ ਕਾਰਵਾਈ, ਭਾਰਤ ’ਚ ਇੰਸਟਾਗ੍ਰਾਮ ਖਾਤਾ ਕੀਤਾ ਗਿਆ ਬਲਾਕ

  • June 14, 2025
Facebook Twitter Whatsapp

ਲੁਧਿਆਣਾ ਦੀ ਇੰਸਟਾਗ੍ਰਾਮ ਪ੍ਰਭਾਵਕ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਦੇ ਪਿੱਛੇ ਮਾਸਟਰਮਾਈਂਡ  ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦਾ ਇੰਸਟਾਗ੍ਰਾਮ ਖਾਤਾ ਭਾਰਤ ਵਿੱਚ ਬੰਦ ਕਰ ਦਿੱਤਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿਚ ਬੰਦ ਗੱਡੀ ਵਿਚ ਲਾਸ਼ ਮਿਲੀ ਸੀ। ਜਿਸ ਦੀ ਜਿੰਮੇਵਾਰੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਈ ਸੀ। ਦੱਸ ਦਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਚਰਚਾ ਵਿਚ ਰਹਿੰਦੀ ਸੀ। ਅੰਮ੍ਰਿਤਪਾਲ ਸਿੰਘ ਮਹਿਰਾ ਅਤੇ ਉਸਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮ੍ਰਿਤ ਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਅੰਮ੍ਰਿਤਪਾਲ ਸਿੰਘ ਮਹਿਰਾ ਦੀ ਭਾਲ ਕੀਤੀ ਜਾ ਰਹੀ ਹੈ।

 

Tags:

amritpal singh mehronInstagram account blocked i

Share This Post:

Facebook Twitter Whatsapp
Previous Post

ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਨਾਲ ਮੌਸਮ ਹੋਇਆ ਖੁਸ਼ਗਵਾਰ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

Next Post

NEET ‘ਚ ਕੇਸ਼ਵ ਮਿੱਤਲ ਪੰਜਾਬ ਦਾ ਟਾਪਰ ਬਣਿਆ, ਪੂਰੇ ਭਾਰਤ ਵਿੱਚ 7ਵਾਂ ਰੈਂਕ ਕੀਤਾ ਪ੍ਰਾਪਤ

Related Post

Punjab

Video – ਅੰਮ੍ਰਿਤਪਾਲ ਸਿੰਘ ਮਹਿਰੋਂ ਗ੍ਰਿਫ਼ਤਾਰ । ਵੱਡੀ ਖ਼ਬਰ

April 10, 2026
Punjab

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਲਿਆਂਦਾ ਗਿਆ ਪੰਜਾਬ

April 10, 2026
Punjab, Religion

ਦਲ ਖਾਲਸਾ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਕੀਤਾ ਸਮਰਥਨ

June 19, 2025
Punjab

ਅੰਮ੍ਰਿਤਪਾਲ ਦੇ ਹੱਕ ‘ਚ ਆਏ ਅਕਾਲ ਤਖ਼ਤ ਸਾਹਿਬ ਦੇ

June 16, 2025
Punjab

ਕੰਚਨ ਕੁਮਾਰੀ ਕਤਲ ਕੇਸ ‘ਚ ਬਠਿੰਡਾ ਪੁਲਿਸ ਦੇ ਅਹਿਮ

June 15, 2025
Punjab

ਅੰਮ੍ਰਿਤਸਰ ਵਿੱਚ ਅੰਮ੍ਰਿਤਪਾਲ ਖਿਲਾਫ਼ FIR ਦਰਜ

June 15, 2025

Search NEWS

Latest NEWS

  • VIDEO – ਅੱਜ ਦੀਆਂ 7 ਖ਼ਾਸ ਖ਼ਬਰਾਂ । 21 ਅਪ੍ਰੈਲ 2026 । KHALAS TV
  • ਕੇਰਲ ’ਚ ਪਟਾਕਾ ਫੈਕਟਰੀ ਅੰਦਰ ਭਿਆਨਕ ਧਮਾਕਾ! 13 ਮਜ਼ਦੂਰਾਂ ਦੀ ਦਰਦਨਾਕ ਮੌਤ
  • Video – ਕੀ ਲਾਰੈਂਸ ਵਰਗੇ ਅਪਰਾਧੀ ਸਾਡੇ ਬੱਚਿਆਂ ਦੇ ਨਾਇਕ ਹੋਣਗੇ ? ਵੱਡਾ ਸਵਾਲ
  • Video – ਸਵੇਰ ਦੀਆਂ ਵੱਡੀਆਂ ਖ਼ਬਰਾਂ । Punjabi News Bulletin। 21 APRIL । THE KHALAS TV
  • Video – ਅੱਜ ਤੋਂ 4 ਦਿਨ ਭਿਆਨਕ ਗਰਮੀ ਤੋਂ ਬਚਕੇ ਰਹੋ, ਸੁਣੋ ਸਿਹਤ ਵਿਭਾਗ ਦੀਆਂ ਹਦਾਇਤਾਂ, ਮੌਸਮ ਦੀ ਤਾਜ਼ਾ ਜਾਣਕਾਰੀ

Categories

  • Headlines
  • Hukamnama
  • Human Rights
  • India
  • International
  • Khaas Lekh
  • Khabran da Prime Time
  • Khalas Tv Special
  • Khetibadi
  • Kitabi Gallan
  • Lifestyle
  • Lok Sabha Election 2024
  • Manoranjan
  • Others
  • Poetry
  • Punjab
  • Religion
  • Slider
  • Sports
  • Technology
  • Video

About Us

The Khalas TV is a voice of Humanity. We have been born to raise voice against human rights violations. We only give importance to the journalist and the reader. We are free from political ownership. We pledge for not to broadcast fake news.

Follow Us

  • Punjab
  • India
  • International
  • Religion
  • Khetibadi
  • Khaas Lekh
  • Privacy Policy
© 2024 Khalas TV. All Rights Reserved.