Punjab

ਮਜੀਠੀਆ ਦਾ ਅਦਾਲ ਤੀ ਰਿਮਾਂ ਡ ਖ਼ਤਮ, ਅਦਾ ਲਤ ‘ਚ ਹੋਵੇਗੀ ਪੇਸ਼ੀ

‘ਦ ਖ਼ਾਲਸ ਬਿਊਰੋ : ਡ ਰੱਗ ਮਾ ਮਲੇ ‘ਚ ਗ੍ਰਿਫ ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕੇ ਮੰਤਰੀ ਬਿਕਰਨ ਸਿੰਘ ਮਜੀਠੀਆ ਦਾ ਅੱਜ ਅਦਾਲ ਤੀ ਰਿ ਮਾਂਡ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਅੱਜ ਮੋਹਾਲੀ ਦੀ ਜਿਲ੍ਹਾ ਅਦਾ ਲਤ ਵਿੱਚ ਪੇਸ਼ ਕੀਤਾ ਜਾਵੇਗਾ।  ਮਜੀਠੀਆ ਨੇ 24 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਪਣੇ – ਆਪ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਅਦਾਲਤ ਨੇ ਮਜੀਠੀਆ ਨੂੰ 14 ਦਿਨਾਂ ਦਾ ਜੁਡੀਸ਼ਲ ਰਿਮਾਂਡ ਦੇ ਕੇ ਜੇਲ੍ਹ ਭੇਜ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਮਜੀਠੀਆ ਦੇ ਖ਼ਿਲਾ ਫ਼ ਨ ਸ਼ਾ ਤਸ ਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਅਲੋਪ ਹੋਣ ਤੋਂ ਬਾਅਦ ਮੁਹਾਲੀ ਦੀ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦੇ ਦਿੱਤੀ ਸੀ ਜਿਸ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ।  

ਮਜੀਠੀਆ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌ ਤੀ ਦੇ ਦਿੱਤੀ। ਉੱਚ ਅਦਾਲਤ ਵੱਲੋਂ ਵੀ ਉਸਨੂੰ ਕੁੱਝ ਦਿਨਾਂ ਦੀ ਰਾਹਤ ਦੇ ਕੇ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਮੁ ਲਜ਼ਮ ਦੀ ਗ੍ਰਿਫ ਤਾਰੀ ‘ਤੇ ਰੋਕ ਲਗਾ ਕੇ ਅਗਲੇ ਦਿਨ ਜ਼ਮਾਨ ਤ ਲਈ ਅਦਾ ਲਤ ਮੂਹਰੇ ਪੇਸ਼ ਹੋਣ ਦੀ ਹਦਾਇਤ ਕੀਤੀ ਸੀ। ਐੱਸਆਈਟੀ ਵੱਲੋਂ ਮੁਲ ਜ਼ਮ ਕੋਲੋਂ ਦੋ ਘੰਟੇ ਪੁੱਛ ਪੜਤਾ ਲ ਕੀਤੀ ਗਈ ਸੀ। ਅਦਾਲਤ ਨੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਮੁਲ ਜ਼ਮ ਨੂੰ ਜੁਡੀ ਸ਼ਲ ਰਿ ਮਾਂਡ ਦੇ ਕੇ ਅੱਠ ਮਾਰਚ ਤੱਕ ਜੇ ਲ੍ਹ ਭੇਜ ਦਿੱਤਾ ਸੀ।