The Khalas Tv Blog Punjab ਲੁਧਿਆਣਾ ਬਲਾ ਸਟ ‘ਚ ਦੋ ਸ਼ੀ ਦੀ ਔਰਤ ਸਾਥੀ ਸਸਪੈਂਡ
Punjab

ਲੁਧਿਆਣਾ ਬਲਾ ਸਟ ‘ਚ ਦੋ ਸ਼ੀ ਦੀ ਔਰਤ ਸਾਥੀ ਸਸਪੈਂਡ

‘ਦ ਖਾਲਸ ਬਿਉਰੋ:ਲੁਧਿਆਣਾ ਬੰ ਬ ਧਮਾ ਕੇ ਮਾਮਲੇ ਵਿੱਚ ਕਥਿਤ ਮੁਲ ਜ਼ਮ ਗਗਨਦੀਪ ਸਿੰਘ ਦੀ ਔਰਤ ਸਾਥੀ ਪੁਲਿਸ ਕਰਮੀ ਕਮਲਜੀਤ ਕੌਰ ਨੂੰ ਸਸਪੈਂਡ ਕੀਤਾ ਗਿਆ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਦੋ ਸ਼ੀ ਦੇ ਨਾਲ ਸਬੰਧ ਰੱਖਣ ਕਰਕੇ ਉਸਨੂੰ ਸਸਪੈਂਡ ਕੀਤਾ ਗਿਆ ਹੈ। ਉਸਦੇ ਖਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਖੰਨਾ ਦੇ ਐੱਸਐੱਸਪੀ ਬਲਵਿੰਦਰ ਸਿੰਘ ਨੇ ਇਹ ਕਾਰਵਾਈ ਕੀਤੀ ਹੈ।

Exit mobile version