India

ਕੈਬਨਿਟ ਮੰਤਰੀਆਂ ਦੀ ਲਿਸਟ, ਕਿਸ-ਕਿਸ ਨੇ ਚੁੱਕੀ ਸਹੁੰ……

ਨਰੇਂਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਅਜਿਹਾ ਕਰਨ ਵਾਲੇ ਉਹ ਨਹਿਰੂ ਤੋਂ ਬਾਅਦ ਦੂਜੇ ਪ੍ਰਧਾਨ ਮੰਤਰੀ ਬਣ ਗਏ ਹਨ।

ਕੈਬਨਿਟ ਮੰਤਰੀਆਂ ਦੀ ਲਿਸਟ, ਕਿਸ-ਕਿਸ ਨੇ ਚੁੱਕੀ ਸਹੁੰ……

  1. ਰਾਜਨਾਥ ਸਿੰਘ
  2. ਅਮਿਤ ਸ਼ਾਹ
  3. ਨਿਤਿਨ ਗਡਕਰੀ
  4. ਜੇਪੀ ਨੱਢਾ
  5. ਸਿਵਰਾਜ ਸਿੰਘ ਚੌਹਾਨ
  6. ਨਿਰਮਲਾ ਸੀਤਾਰਮਨ
  7. ਮਨੋਹਰ ਲਾਲ
  8. ਐਚ.ਡੀਂ ਕੁਮਾਰ ਸਵਾਮੀ
  9. ਪਿਊਸ਼ ਗੋਇਲ
  10. ਧਰਮੇਂਦਰ ਪ੍ਰਧਾਨ
  11. ਜੀਤਨ ਰਾਮ ਮਾਂਝੀ
  12. ਰਾਜੀਵ ਰੰਜਨ ਸਿੰਘ
  13. ਲੱਲਨ ਸਿੰਘ
  14. ਸਰਬਾਨੰਦ ਸੋਨੋਵਾਲ ਡਿਬਰੂਗੜ੍ਹ
  15. ਡਾ. ਵਰੇਂਦਰ ਕੁਮਾਰ
  16. ਰਾਮਮੋਹਨ ਨਾਇਡੂ
  17. ਪ੍ਰਹਿਲਾਦ ਜੋਸ਼ੀ
  18. ਜੁਏਲ ਓਰਾਮ
  19. ਗਿਰੀ ਰਾਜ ਸਿੰਘ
  20. ਅਸ਼ਵਨੀ ਵੈਸ਼ਣਵ
  21. ਜਯੋਤੀਰਾਦਿਤਿਆ ਸਿੰਧੀਆ
  22. ਭੂਪੇਂਦਰ ਯਾਦਵ
  23. ਗਿਜੇਂਦਰ ਸਿੰਘ ਸਿ਼ਖਾਵਤ
  24. ਅੰਨਪੂਰਣਾ ਦੇਵੀ
  25. ਕਿਰਨ ਰਿਜਿਜੂ
  26. ਹਰਦੀਪ ਸਿੰਘ ਪੁਰੀ
  27. ਡਾ. ਮਨਸੂਖ ਮਾਂਡਵੀਆ
  28. ਕਿਸ਼ਨ ਰੈਡੀ ਗੰਗਾਪੁਰਮ
  29. ਚਿਰਾਗ ਪਾਸਵਾਨ
  30. ਸੀ ਆਰ ਪਾਟਿਲ