‘ਦ ਖ਼ਾਲਸ ਬਿਊਰੋ : ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਬੁੱਤ ਲਾਉਣ ਬਾਰੇ ਅਫ਼ਸਰਾਂ ਨੇ ਤੱਥ ਲੁਕਾਏ ਨੇ। ਉਨ੍ਹਾਂ ਨੇ ਕਿਹਾ ਕਿ ਤੱਥ ਲੁਕਾਉਣ ਵਾਲੇ ਅਫ਼ਸਰਾਂ ਤੇ ਕਾਰਵਾਈ ਹੋਵੇ। ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ‘ਚ ਬੁੱਤ ਲਾਉਣੇ ਸੌਖੇ ਨਹੀਂ ਵਿਧਾਨ ਸਭਾ ਕੰਪਲੈਕਸ ਚੰਡੀਗੜ੍ਹ ਦਾ ਹਿੱਸਾ ਹੈ। ਕੰਪਲੈਕਸ ਹੈਰੀਟੇਜ ਵਰਲਡ ਸਾਈਟ ਦਾ ਹਿੱਸਾ ਹੈ।
