‘ਦ ਖਾਲਸ ਬਿਉਰੋ:ਚੋਣਾਂ ਦੌਰਾਨ ਤ੍ਰਿਣਮੁਲ ਕਾਂਗਰਸ ਪਾਰਟੀ ਛੱਡਣ ਵਾਲੇ ਅਸ਼ੋਕ ਤੰਵਰ ਆਪ ਵਿੱਚ ਸ਼ਾਮਿਲ ਹੋ ਗਏ ਹਨ।ਉਹ ਤ੍ਰਿਣਮੁਲ ਕਾਂਗਰਸ ਵਿੱਚ ਪ੍ਰਧਾਨ ਵੀ ਰਹੇ ਹਨ। ਅੱਜ ਦਿੱਲੀ ਵਿੱਚ ਉਹਨਾਂ ਨੇ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਤੇ ਪਹੁੰਚੇ। ਪੰਜਾਬ ਵਿੱਚ ਚੋਣਾਂ ਜਿੱਤਣ ਤੋਂ ਮਗਰੋਂ ਹਰਿਆਣਾ,ਗੁਜਰਾਤ ਤੇ ਹੋਰ ਸੂਬਿਆਂ ਵਿੱਚ ਜੜਾਂ ਬਣਾਉਣ ਲਈ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ।
![](https://khalastv.com/wp-content/uploads/2022/04/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-28-1.jpg)