‘ਦ ਖ਼ਾਲਸ ਬਿਊਰੋ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁ ਟਾਲੇ ਦੇ 139 ਕਰੋੜ ਰੁਪਏ ਦੀ ਗੈ ਰ ਕਾਨੂੰ ਨੀ ਨਿਕਾਸੀ ਦੇ ਮਾਮ ਲੇ ਵਿੱਚ ਅੱਜ ਸ ਜ਼ਾ ਸੁਣਾਈ ਜਾਵੇਗੀ। ਰਾਂਚੀ ਵਿੱਚ ਵਿਸ਼ੇਸ਼ ਸੀਬੀਆਈ ਜੱਜ ਐਸਕੇ ਸ਼ਸ਼ੀ ਅੱਜ ਲਾਲੂ ਪ੍ਰਸਾਦ ਦੀ ਸ ਜ਼ਾ ਦਾ ਐਲਾਨ ਕਰਨਗੇ। ਲਾਲੂ ਯਾਦਵ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਸ ਜ਼ਾ ਸੁਣਾਈ ਜਾਵੇਗੀ।