‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੂਸੇਵਾਲਾ ਕਤ ਲਕਾਂ ਡ ਬਾਰੇ ਬੋਲਦਿਆਂ ਕਿਹਾ ਹੈ ਕਿ ਇਸ ਘ ਟਨਾ ਉੱਤੇ ਇਹ ਸਿਆਸਤ ਨਹੀਂ ਹੋਣੀ ਚਾਹੀਦੀ। ਮੂਸੇਵਾਲਾ ਦੀ ਹੱ ਤਿ ਆ ਬਹੁਤ ਅਫਸੋਸ ਵਾਲੀ ਗੱਲ ਹੈ ਅਤੇ ਪੰਜਾਬ ਸਰਕਾਰ ਇਸ ਮਾਮਲੇ ਉੱਤੇ ਪੂਰੀ ਜਾਂਚ ਕਰ ਰਹੀ ਹੈ। ਦੋ ਸ਼ੀਆਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸ ਜ਼ਾ ਦਿੱਤੀ ਜਾਵੇਗੀ। ਮੁਹਾਲੀ ਵਿੱਚ ਵੀ ਜੋ ਬੰਬ ਬਲਾਸਟ ਹੋਇਆ ਸੀ, ਉਸ ਵਿੱਚ ਵੀ ਪੰਜਾਬ ਪੁਲਿਸ ਨੇ 24 ਘੰਟਿਆਂ ਵਿੱਚ ਕੇਸ ਹੱਲ ਕਰ ਲਿਆ ਸੀ।
