80 ਸਾਲ ਦੇ ਦਰਸ਼ਨ ਸਿੰਘ ਮਰਨ ਤੋਂ ਬਾਅਦ ਮੁੜ ਤੋਂ ਜ਼ਿੰਦਾ ਹੋਏ । ਸੁਣਨ ਨੂੰ ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ । ਦਿਲ ਦੇ ਮਰੀਜ਼ ਦਰਸ਼ਨ ਸਿੰਘ ਨੂੰ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਹਾਲਤ ਖਰਾਬ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ICU ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ । ਵੀਰਵਾਰ ਨੂੰ ਜਦੋਂ ਡਾਕਟਰਾਂ ਨੇ ਵੇਖਿਆ ਕਿ ਦਰਸ਼ਨ ਸਿੰਘ ਦੀ ਦਿਲ ਦੀ ਧੜਕਨ ਨਹੀਂ ਚੱਲ ਰਹੀ ਹੈ ਤਾਂ ਉਨ੍ਹਾਂ ਨੂੰ ਇਨਜੈਕਸ਼ਨ ਦਿੱਤਾ ਗਿਆ ਪਰ ਕੋਈ ਹਰਕਤ ਨਹੀਂ ਹੋਈ ਤਾਂ ਵੈਨਟੀਲੇਟਰ ਤੋਂ ਹਟਾ ਦਿੱਤਾ ਗਿਆ ਅਤੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ । ਸਾਰੇ ਰਿਸ਼ਤੇਦਾਰਾਂ ਨੂੰ ਵੀ ਦਰਸ਼ਨ ਸਿੰਘ ਦੀ ਮੌਤ ਦੀ ਖ਼ਬਰ ਦੇ ਦਿੱਤੀ ਗਈ ਸੀ। ਪਰ ਐਂਬੂਲੈਂਸ ਵਿੱਚ ਅਜਿਹੀ ਘਟਨਾ ਹੋਈ ਕਿ ਉਨ੍ਹਾਂ ਦੇ ਸਾਹ ਚੱਲਣ ਲੱਗ ਗਏ।

Related Post
India, Khaas Lekh, Khalas Tv Special, Punjab, Video
ਕੀ ਕਦੇ ਤੁਹਾਡੇ ਸਰੀਰ ਦੇ ਵਿੱਚੋਂ ਵੀ ਕਰੰਟ ਨਿਕਲਦਾ
February 21, 2026
India, International, Khaas Lekh, Khalas Tv Special
ਕੀ ਤੁਸੀਂ ਵੀ ਅਸਲੀ ਦਿੱਸਣ ਵਾਲਾ ਨਕਲੀ ਬੰਗਲਾਦੇਸ਼ੀ ਸੋਨਾ
February 21, 2026
