‘ਦ ਖ਼ਾਲਸ ਬਿਊਰੋ :- ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਮੁਤਾਬਿਕ 65 ਸਾਲਾਂ ਸ਼ਿੰਜੋ ਦੀ ਲਗਾਤਾਰ ਵਿਗੜਦੀ ਹਾਲਤ ਨੂੰ ਵੇਖ ਉਨ੍ਹਾਂ ਖੁੱਦ ਇੱਕ ਸਥਾਨਕ ਪ੍ਰੈਸ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੇਟ ਦੀ ਬਿਮਾਰੀ ਨਾਲ ਜੂਝ ਰਹੇ ਹਨ। ਜਿਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ। ਪਿਛਲੀ ਵਾਰ ਉਹ ਹਸਪਤਾਲ ਵਿੱਚ ਤਕਰੀਬਨ 7 ਘੰਟੇ ਰਹੇ।

Related Post
International, Manoranjan, Punjab, Religion
ਦਿਲਜੀਤ ਦੋਸਾਂਝ ਦੇ ਸਿਡਨੀ ਕਾਨਸਰਟ ’ਚ ਕਿਰਪਾਨ ਵਿਵਾਦ ’ਤੇ
October 28, 2025
