India Punjab Technology

10 ਦਿਨਾਂ ਦੇ ਅੰਦਰ ਦੂਜੀ ਵਾਰ ਇੰਸਟ੍ਰਰਾਗ੍ਰਾਮ ਖਰਾਬ !

ਬਿਉਰੋ ਰਿਪੋਰਟ – ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਰਾਗ੍ਰਾਮ 10 ਦਿਨਾਂ ਦੇ ਅੰਦਰ ਦੂਜੀ ਵਾਰ ਖਰਾਬ ਹੋ ਗਿਆ ਹੈ । ਸ਼ਨੀਵਾਰ ਨੂੰ ਵੱਡੀ ਆਊਟੇਜ ਦੇਖੀ ਗਈ ਜਿਸ ਵਿੱਚ ਕਈ ਉਪਭੋਗਤਾਵਾਂ ਨੇ ਤਕਨੀਕੀ ਖਰਾਬੀ ਦੀ ਰਿਪੋਰਟ ਕੀਤੀ। ਜਿਸ ਦੀ ਵਜ੍ਹਾ ਕਰਕੇ ਇਹ ਕੰਮ ਨਹੀਂ ਕਰ ਰਿਹਾ ਸੀ ।

ਡਾਊਨ ਡੀਕੈਟਰ (DownDetector) ਉਪਭੋਗਤਾ ਦੀਆਂ ਰਿਪੋਰਟਾ ਇੰਸਟਾਗ੍ਰਾਮ ‘ਤੇ ਸੰਭਾਵਿਤ ਮੁਸ਼ਕਿਲਾਂ ਨੂੰ ਦਰਸਾਉਂਦਾ । ਇੰਸਟ੍ਰਾਗਰਾਮ ਇੱਕ ਔਨਲਾਈਨ ਫੋਟੋ-ਸ਼ੇਅਰਿੰਗ ਐਪ ਹੈ ਜੋ ਉਪਭੋਗਤਾਵਾਂ ਨੂੰ ਤਸਵੀਰਾਂ ਖਿੱਚਣ, ਫਿਲਟਰ ਲਗਾਉਣ ਅਤੇ ਉਹਨਾਂ ਤਸਵੀਰਾਂ ਨੂੰ ਕਈ ਤਰੀਕਿਆਂ ਨਾਲ ਸਾਂਝਾ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਸ ਵਿੱਚ ਟਵਿੱਟਰ ਅਤੇ ਫੇਸਬੁੱਕ ਵਰਗੇ ਸੋਸ਼ਲ ਨੈਟਵਰਕਸ ਵੀ ਸ਼ਾਮਲ ਹਨ।