‘ਦ ਖ਼ਾਲਸ ਬਿਊਰੋ : ਨਵਾਂਸ਼ਹਿਰ ਦੇ ਪਿੰਡ ਮੇਹਲੀ ‘ਚ ਗੁਟਕਾ ਸਾਹਿਬ ਦੀ ਬੇ ਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਨਵਾਂਸ਼ਹਿਰ ਦੇ ਪਿੰਡ ਮੇਹਲੀ ‘ਚ ਗੁਟਕਾ ਸਾਹਿਬ ਦੀ ਬੇ ਅਦਬੀ ਦੀ ਘਟ ਨਾ ਵਾਪਰੀ ਹੈ ਅਤੇ ਇੱਕ ਖਾਲੀ ਪਏ ਪਲਾਟ ‘ਚ ਸੜੇ ਹੋਏ ਗੁਟਕਾ ਸਾਹਿਬ ਦੇ ਅੰਗ ਮਿਲੇ ਹਨ। ਬਾਅਦ ਵਿੱਚ ਗੁਟਕਾ ਸਾਹਿਬ ਦੇ ਅਵਸ਼ੇਸ਼ਾ ਨੂੰ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿੱਚ ਰੱਖਿਆ ਗਿਆ । ਨਵਾਂਸ਼ਹਿਰ ਦੇ ਪਿੰਡ ਮੇਹਲੀ ‘ਚ ਗੁਟਕਾ ਸਾਹਿਬ ਦੀ ਬੇਅ ਦਬੀ ਦੀ ਮੰਦ ਭਾਗੀ ਘਟਨਾ ਤੋ ਬਾਅਦ ਸਿੱਖ ਭਾਈਚਾਰੇ ‘ਚ ਭਾਰੀ ਰੋਸ ਹੈ । ਪਿੰਡ ਦੇ ਲੋਕਾਂ ਨੇ ਬੇਅ ਦਬੀ ਦੀ ਘਟ ਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂ ਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਰਸਤੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬੇਅ ਦਬੀ ਕਰਨ ਵਾਲੇ ਦੋ ਸ਼ੀਆਂ ਤੱਕ ਪਹੁੰਚਿਆ ਜਾ ਸਕੇ।

Related Post
India, Khaas Lekh, Khalas Tv Special, Technology
ਆ ਗਿਆ ਨਵਾਂ ਬੁਲੇਟ, ਸਿਰਫ 25 ਜਣਿਆਂ ਨੂੰ ਮਿਲੂ,
July 25, 2026
