The Khalas Tv Blog Punjab ਮੁੱਖ ਮੰਤਰੀ ਨੂੰ ਮਿਲਿਆ ਫਾਈਨੈਸ ਕਮਿਸ਼ਨ, ਚੁੱਕੇ ਕਈ ਮੁੱਦੇ
Punjab

ਮੁੱਖ ਮੰਤਰੀ ਨੂੰ ਮਿਲਿਆ ਫਾਈਨੈਸ ਕਮਿਸ਼ਨ, ਚੁੱਕੇ ਕਈ ਮੁੱਦੇ

ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨਾਲ ਕੇਂਦਰ ਸਰਕਾਰ ਦੇ ਫਾਈਨੈਸ ਕਮਿਸ਼ਨ (Finance Commission) ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਫਾਈਨੈਸ ਕਮਿਸ਼ਨ ਪੰਜਾਬ ਵਿੱਚ ਆਇਆ ਹੋਇਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਿਸ਼ਨ ਦੇ ਸਾਹਮਣੇ ਫਸਲੀ ਵਿਭਿੰਨਤਾ ਅਤੇ ਪੰਜਾਬ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਫਾਈਨੈਸ ਕਮਿਸ਼ਨ ਵੱਲੋਂ ਛੱਤੀਸਗੜ੍ਹ ਦਾ ਵੀ ਦੌਰਾ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ –   ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਇਨ੍ਹਾਂ ਜਿਲ੍ਹਿਆਂ ‘ਚ ਮੀਂਹ ਦਾ ਅਲਰਟ

 

 

 

 

Exit mobile version