Punjab

ਹਨੀ ਹਾਲੇ ਨਹੀਂ ਆਵੇਗਾ ਜੇਲ੍ਹ ਤੋਂ ਬਾਹਰ

‘ਦ ਖ਼ਾਲਸ ਬਿਊਰੋ : ਜਲੰਧਰ ਦੀ ਇੱਕ ਅਦਾ ਲਤ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਨਿਆਂਇਕ ਹਿ ਰਾਸਤ  ਵਧਾ ਦਿੱਤੀ ਹੈ। ਮੁਲ ਜ਼ਮ ਨੂੰ ਅੱਜ ਅਦਾਲਤ ਵਿੱਚ ਮੁੜ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਦੋਹਾਂ ਧਿ ਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲ ਜ਼ਮ ਦਾ ਰਿ ਮਾਂਡ  ਵਿੱਚ 10 ਮਾਰਚ ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਤ ਦੀ ਨਾਜਾ ਇਜ਼ ਮਾਈ ਨਿੰਗ ਦੇ ਦੋ ਸ਼ਾ ਵਿੱਚ ਹਨੀ ਨੂੰ ਗ੍ਰਿਫ ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾ ਸਤ ਵਿੱਚ ਭੇਜ ਦਿੱਤਾ ਗਿਆ ਸੀ। ਭੁਪਿੰਦਰ ਸਿੰਘ ਹਨੀ ਨੂੰ ਪੰਜਾਬ ਵਿੱਚ ਗੈ ਰ-ਕਾ ਨੂੰਨੀ ਮਾਈ ਨਿੰਗ ਨਾਲ ਸਬੰਧਤ ਮਨੀ ਲਾਂ ਡਰਿੰਗ ਦੇ ਕੇਸ ਵਿੱਚ ਰਿਮਾਂ ਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਮੰਗ ਦੇ ਅਧਾਰ ਉੱਤੇ ਅਦਾਲਤ ਨੇ ਹਨੀ ਦੀ ਹਿਰਾ ਸਤ ਵਧਾ ਦਿੱਤੀ ਹੈ।