‘ਦ ਖ਼ਾਲਸ ਬਿਊਰੋ : ਪੰਜਾਬੀ ਅਦਾਕਾਰ ਅਤੇ ਬੀਜੇਪੀ ਆਗੂ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨਾਂ ਨੇ ਕਿਹਾ ਕਿ ਮੇਰੀਆਂ ਸਿੱਧੂ ਨਾਲ ਬਹੁਤ ਯਾਦਾਂ ਜੁੜੀਆਂ ਹੋਈਆਂ ਹਨ । ਉਨ੍ਹਾਂ ਨੇ ਕਿਹਾ ਕਿ ਸਿੱਧੂ ਕਤਲ ਕਾਂਡ ‘ਚ ਗਾਇਕ ਮਨਕੀਰਤ ਔਲਖ ਦਾ ਨਾਮ ਆਉਣਾ ਮੰਦਭਾਗਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਨਹੀਂ ਲਗੱਦਾ ਕਿ ਔਲਖ ਇਹ ਕੰਮ ਕਰ ਸਕਦਾ। ਹੌਬੀ ਧਾਲੀਵਾਲ ਨੇ ਸਰਕਾਰ ਤੇ ਵੀ ਸਵਾਲ ਚੁੱਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸਿੱਧੂ ਆਪਣੇ ਪਿੰਡ ਚ ਹਸਪਤਾਲ ਬਣਾਉਣਾ ਚਾਹੁੰਦਾ ਸੀ ਤੇ ਹਸਪਤਾਲ ਬਣਾਉਣ ਲਈ ਜ਼ਮੀਨ ਵੀ ਦੇਖ ਰਿਹਾ ਸੀ।
![](https://khalastv.com/wp-content/uploads/2022/06/ਬੰਬੀਹਾ-ਗੈਂਗ-ਦੀ-ਇੱਕ-ਹੋਰ-ਧਮਕੀ-ਸਿੱਧੂ-ਦੇ-ਕਾਤਲਾਂ-ਦਾ-ਨਾਂ-ਦੱਸਣ-ਵਾਲੇ-ਨੂੰ-ਦੇਵਾਂਗੇ-ਇਨਾਮ-20.jpg)
Related Post
India, Punjab, Video
VIDEO-ਕੱਲ Khanouri border ‘ਤੇ Dallewal ਨੇ ਅੰਨਦਾਤਿਆਂ ਨੂੰ ਸੱਦਿਆ
February 11, 2025