‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 1 ਸਤੰਬਰ ਤੋਂ 30 ਸਤੰਬਰ ਵਿੱਚ ਲੱਗੇ ਕੇਸਾਂ ਦੀ ਸੁਣਵਾਈ 2 ਦਸੰਬਰ ਤੋਂ 17 ਜਨਵਰੀ 2022 ਵਿਚਲੀਆਂ ਤਰੀਕਾਂ ਲਈ ਮੁਲਤਵੀ ਕਰ ਦਿੱਤੀ ਹੈ। ਹਾਈਕੋਰਟ ਨੇ ਅਗਾਊਂ ਜ਼ਮਾਨਤ, ਰੈਗੂਲਰ ਜ਼ਮਾਨਤ, ਅਪਰਾਧਿਕ ਸੋਧ ਜ਼ਮਾਨਤ, ਹੈਬਿਅਸ ਕਾਰਪਸ ਪਟੀਸ਼ਨ, ਅਪਰਾਧਿਕ ਰਿਟ ਪਟੀਸ਼ਨ ਐੱਨਆਈਸੀ ਵੱਲੋਂ ਮੁਲਤਵੀ ਨਹੀਂ ਕੀਤੀ ਜਾ ਸਕਦੀ।

Related Post
India, International, Punjab, Video
Video -ਅੱਜ ਦੀਆਂ ਵੱਡੀਆਂ ਮੁੱਖ ਖ਼ਬਰਾਂ। 18 September ।
September 18, 2025