The Khalas Tv Blog India ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਕੋਰੋਨਾ ਪਾਜ਼ਿਟਿਵ, ਸੰਪਰਕ ‘ਚ ਆਉਣ ਵਾਲਿਆਂ ਨੂੂੰ ਜਾਂਚ ਕਰਾਉਣ ਦੀ ਕੀਤੀ ਅਪੀਲ
India

ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਕੋਰੋਨਾ ਪਾਜ਼ਿਟਿਵ, ਸੰਪਰਕ ‘ਚ ਆਉਣ ਵਾਲਿਆਂ ਨੂੂੰ ਜਾਂਚ ਕਰਾਉਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਏ ਕੋਰੋਨਾ ਪਾਜ਼ਿਟਿਵ, ਇਹ ਜਾਣਕਾਰੀ ਉਨ੍ਹਾਂ ਆਪਣੇ ਟਵੀਟਰ ਅਕਾਉਂਟ ਜ਼ਰੀਏ ਦਿੱਤੀ ਹੈ।

ਉਨ੍ਹਾਂ ਕਿਹਾ ਕਿ, ‘ਅੱਜ ਮੇਰੀ ਕੋਰੋਨਾ ਟੈਸਟ ਲਿਆ ਗਿਆ ਹੈ, ਜਿਸ ਤੋਂ ਬਾਅਦ ਮੇਰੀ ਰਿਪੋਰਟ ਪਾਜ਼ਿਟਿਵ ਆਈ ਹੈ। ਮੈਂ ਆਪਣੇ ਸਾਰੇ ਸਹਿਯੋਗਿਆਂ ਤੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਜੋ ਕੋਈ ਵੀ ਪਿਛਲੇਂ ਹਫ਼ਤੇ ਮੇਰੇ ਸੰਪਰਕ ‘ਚ ਆਇਆ ਹੈ। ਉਹ ਆਪਣੀ ਕੋਰੋਨਾ ਜਾਂਚ ਕਰਵਾ ਲੈਣ, ਅਤੇ ਜੋ ਮੇਰੇ ਕਰੀਬੀ ਮੈਂਬਰ ਮੇਰੇ ਨਾਲ ਰਹੇ ਹਨ, ਉਹ ਆਪਣੇ ਆਪ ਨੂੰ ਇਕਾਂਤਵਾਸ ਕਰ ਲੈਣ

Exit mobile version