ਫਾਜ਼ਿਲਕਾ (Fazilka) ‘ਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇਂ ਇੰਨੇ ਵਧ ਗਏ ਹਨ ਕਿ ਉਹ ਹੁਣ ਫੁਰਮਾਨ ਜਾਰੀ ਕਰਨ ਲੱਗ ਪਏ ਹਨ। ਜਿਲੇ ਦੇ ਪਿੰਡ ਮਾਮੂਖੇੜਾ ਵਿੱਚ ਚੋਰਾਂ ਵੱਲ਼ੋਂ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਚੋਰਾਂ ਨੇ ਫੁਰਮਾਨ ਜਾਰੀ ਕੀਤਾ ਹੈ ਕਿ ਜੇਕਰ ਕਿਸੇ ਦੀ ਜੇਬ ਵਿੱਚੋਂ ਇਕ ਹਜ਼ਾਰ ਰੁਪਏ ਤੋਂ ਘੱਟ ਪੈਸੇ ਨਿਕਲੇ ਤਾਂ ਉਸ ਦੀ ਕੁੱਟਮਾਰ ਕੀਤੀ ਜਾਵੇਗੀ। ਚੋਰਾਂ ਨੇ ਕਿਹਾ ਕਿ ਉਸ ਨੂੰ ਲੁੱਟਿਆ ਤਾਂ ਜ਼ਰੂਰ ਜਾਵੇਗਾ ਇਸ ਦਾ ਨਾਲ ਹੀ ਉਸ ਦੀ ਬੁਰੀ ਤਰਾ ਕੁੱਟਮਾਰ ਵੀ ਕੀਤੀ ਜਾਵੇਗੀ। ਇਸ ਤੇਂ ਬਠਿੰਡਾ ਤੋਂ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੂਬਾ ਸਰਕਾਰ ‘ਤੇ ਤੰਜ ਕੱਸਿਦਆ ਕਿਹਾ ਕਿ ਇਹ ਵੀ 70 ਸਾਲਾ ਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਐਕਸ ‘ਤੇ ਕਿਹਾ ਕਿ 70 ਸਾਲਾ ਦੇ ਇਤਿਹਾਸ ਵਿੱਚ ਇਹ ਪਹਿਲੀ ਅਜਿਹੀ ਘਟਨਾ ਹੈ ।
ਇਹ ਵੀ ਪੜ੍ਹੋ – ਰਾਜਾ ਵੜਿੰਗ ਨੇ ਲਾਰੈਂਸ ਬਿਸਨੋਈ ਮਾਮਲੇ ਤੇ ਘੇਰੀ ਕੇਂਦਰ ਤੇ ਸੂਬਾ ਸਰਕਾਰ!