‘ਦ ਖ਼ਾਲਸ ਬਿਊਰੋ : ਦਿੱਲੀ ਤੋਂ ਆਪ ਵਿਧਾਇਕ ਆਤਿਸ਼ੀ ਨੇ ਇੱਕ ਪ੍ਰੈਸ ਕਾਨਫ਼ਰੰਸ ਦੋਰਾਨ ਤੇਜਿੰਦਰ ਪਾਲ ਸਿੰਘ ਬੱਗਾ ਦੇ ਪੁਰਾਣੇ ਰਿਕਾਰਡਾਂ ਬਾਰੇ ਦਸਦਿਆਂ ਭਾਜਪਾ ਤੇ ਦੰ ਗਾ ਕਾਰੀਆਂ ਨੂੰ ਬਚਾਉਣ ਦਾ ਇਲ ਜ਼ਾਮ ਲਗਾਇਆ ਗਿਆ ਹੈ।ਉਹਨਾਂ ਕਿਹਾ ਕਿ ਬੱਗਾ ਤੇ 2014 ਵਿੱਚ ਮਾ ਰ ਕੁ ਟ ਕਰਨ ਤੋਂ ਇਲਾਵਾ ਦੰਗੇ ਭ ੜਕਾ ਉਣ ਤੇ ਭੜ ਕਾਉ ਭਾਸ਼ਨ ਦੇਣ ਸੰਬੰਧੀ ਕੇਸ ਚੱਲ ਰਹੇ ਹਨ ਤੇ ਇਸ ਵਾਰ ਵੀ ਪੰਜਾਬ ਵਿੱਚ ਮਾਹੋਲ ਖਰਾਬ ਕਰਨ ਦੇ ਦੋ ਸ਼ ਤਹਿਤ ਪੰਜਾਬ ਸਰਕਾਰ ਨੇ 5 ਵਾਰ ਸੰਮਨ ਜਾਰੀ ਕੀਤੇ ਸੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਗਿਆ।ਜਿਸ ਕਾਰਣ ਪੰਜਾਬ ਪੁਲਿਸ ਨੇ ਉਸ ਲਈ ਵਾ ਰੰਟ ਕੱਢੇ ਤੇ ਗ੍ਰਿਫ ਤਾਰ ਕਰਨ ਪਹੁੰਚੀ ਤੇ ਦਿੱਲੀ ਪੁਲਿਸ ਨੂੰ ਵੀ ਦਸਿਆ ਪਰ ਦਿੱਲੀ ਪੁਲਿਸ ਭਾਜਪਾ ਦੇ ਅਧੀਨ ਹੋਣ ਕਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ।
ਉਹਨਾਂ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਨੂੰ ਬੰ ਦੀ ਬਣਾਉਣ ਦਾ ਇਲ ਜ਼ਾਮ ਵੀ ਲਾਇਆ ਹੈ ਤੇ ਇਹ ਵੀ ਕਿਹਾ ਕਿ ਹਰਿਆਣਾ ਪੁਲਿਸ ਨੂੰ ਵੀ ਭਾਜਪਾ ਵਲੋਂ ਵਰਤਿਆ ਗਿਆ ਹੈ।ਭਾਜਪਾ ਗੁੰ ਡਿਆ ਦੀ ਪਾਰਟੀ ਹੈ ਤੇ ਉਹ ਆਪਣੇ ਗੁੰ ਡਿਆਂ ਨੂੰ ਬਚਾਉਣ ਲਈ ਸਾਰਾ ਸਿਸਟਮ ਜਿਵੇਂ ਚਾਹੇ ਵਰਤਦੀ ਹੈ ।
Related Post
India, Punjab, Video
VIDEO-ਕੱਲ Khanouri border ‘ਤੇ Dallewal ਨੇ ਅੰਨਦਾਤਿਆਂ ਨੂੰ ਸੱਦਿਆ
February 11, 2025