ਸੋਨਾ ਚਾਂਦੀ ਖਰੀਦਣ ਪਹਿਨਣ ਵਾਲੇ ਲੋਕਾਂ ਲਈ ਅੱਜ ਚੰਗੀ ਖ਼ਬਰ ਹੈ ਕਿਉਂਕਿ ਅੱਜ ਚਾਂਦੀ ਦੇ ਭਾਅ ‘ਚ 1165 ਰੁਪਏ ਦੀ ਵੱਡੀ ਗਿਰਾਵਟ ਹੋਈ ਹੈ ਅਤੇ ਇਹ ਡਿੱਗੀ ਹੈ ਅਤੇ ਇਸਦਾ ਭਾਅ 106000 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਚੁੱਕਾ ਹੈ। ਉਧਰ ਸੋਨੇ ਦੇ ਭਾਅ ਚ ਅੱਜ ਰਿਕਾਰਡ 2000 ਰੁਪਏ ਦੀ ਕਟੌਤੀ ਹੋਈ ਹੈ ਅਤੇ ਹੁਣ ਸੋਨਾ 97288 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਹੈ।

Related Post
India, Khaas Lekh, Khalas Tv Special, Punjab
ਸੋਨਾ-ਚਾਂਦੀ ਨੇ ਤੋੜੇ ਸਾਰੇ ਰਿਕਾਰਡ, ਆਮ ਆਦਮੀ ਦੀ ਪਹੁੰਚ
January 26, 2026
