India

ਚੰਡੀਗੜ੍ਹ ਆ ਰਹੀ ਇਸ ਫਲਾਇਟ ਨਾਲ ਪੰਸ਼ੀ ਟਕ ਰਾਇਆ !ਏਅਰਲਾਇੰਸ ਨੂੰ ਦਿੱਤੇ ਇਹ ਨਿਰਦੇਸ਼

ਅਹਿਮਦਾਬਾਦ ਤੋਂ ਚੰਡੀਗੜ੍ਹ ਆ ਰਹੀ ਸੀ ਫਲਾਇਟ

ਦ ਖ਼ਾਲਸ ਬਿਊਰੋ : Go first ਏਅਰਲਾਇੰਸ ਦੀ ਅਹਿਮਦਾਬਾਦ ਤੋਂ ਚੰਡੀਗੜ੍ਹ ਆ ਰਹੀ ਫਲਾਇਟ ਦੇ ਉਡਾਨ ਭਰਨ ਤੋਂ ਬਾਅਦ ਹੀ ਵਾਪਸ ਅਹਿਮਦਾਬਾਦ ਏਅਰਪੋਰਟ ਉਤਾਰ ਲਿਆ ਗਿਆ ਹੈ। ਫਲਾਇਟ ਨੇ ਜਿਵੇਂ ਹੀ ਟੇਕ ਆਫ ਕੀਤਾ ਉਸ ਦੇ ਨਾਲ ਪੰਸ਼ੀ ਟਕਰਾ ਗਿਆ। Go first ਦੇ A320 ਏਅਰਕਰਾਫਟ ਨੇ ਸਵੇਰ 6.18 ਮਿੰਟ ‘ਤੇ ਉਡਾਨ ਭਰੀ ਪਰ ਪਕਸ਼ੀ ਦੇ ਟਕਰਾਉਣ ਤੋਂ ਬਾਅਦ 14,000 ਫੁੱਟ ‘ਤੇ ਉਡਾਨ ਭਰਨ ਦੇ ਬਾਵਜੂਦ ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਏਅਰਲਾਇੰਸ ਨੂੰ ਵਾਪਸ ਬੁਲਾ ਲਿਆ ਗਿਆ। ਏਅਰਲਾਇੰਸ ਨੇ ਪੂਰਾ ਸਰਕਲ ਕੱਟਿਆ ਅਤੇ ਮੁੜ ਤੋਂ 1 ਘੰਟੇ ਦੇ ਅੰਦਰ ਅਹਿਮਦਾਬਾਦ ਵਿੱਚ ਲੈਂਡ ਕੀਤਾ। ਡਾਇਰੈਕਟਰ ਜਨਰਲ ਸਿਵਿਲ ਐਵੀਏਸ਼ਨ ਅਰੁਣ ਕੁਮਾਰ ਨੇ ਦੱਸਿਆ ਕਿ ਖੱਬੇ ਇੰਜਨ ਨੂੰ ਪੰਸ਼ੀ ਨੇ ਹਿੱਟ ਕੀਤਾ ਸੀ। ਅਧਿਕਾਰੀ ਏਅਰਲਾਇੰਸ ਦੀ ਜਾਂਚ ਕਰ ਰਹੇ ਨੇ Go First ਏਅਰ ਲਾਇੰਸ ਦਾ ਇਸ ‘ਤੇ ਅਧਿਕਾਰਿਕ ਬਿਆਨ ਆਉਣਾ ਹੈ ਪਰ ਅਹਿਮਦਾਬਾਦ ਏਅਰਪੋਰਟ ‘ਤੇ ਇਹ ਪਹਿਲੀ ਘਟ ਨਾ ਨਹੀਂ ਹੈ।

ਅਹਿਮਦਾਬਾਦ ਵਿੱਚ ਸਭ ਤੋਂ ਵੱਧ ਪੰਸ਼ੀ ਦੀਆਂ ਘਟ ਨਾਵਾਂ

ਅਹਿਮਦਾਬਾਦ ਏਅਰਪੋਰਟ ‘ਤੇ ਸਭ ਤੋਂ ਵੱਧ ਪੰਸ਼ੀ ਟ ਕਰਾਉਣ ਦੀਆਂ ਘਟਨਾਵਾਂ ਹੁੰਦੀਆਂ ਹਨ। ਕੋਵਿਡ ਤੋਂ ਪਹਿਲਾਂ ਅਜਿਹੀ ਘਟ ਨਾਵਾਂ ਅਕਸਰ ਸੁਣਨ ਨੂੰ ਮਿਲ ਦੀਆਂ ਸਨ। ਜਨਵਰੀ ਅਤੇ ਜੁਲਾਈ 2019 ਦੇ ਵਿੱਚ 15 ਵਾਰ ਪੰਸ਼ੀਆਂ ਦੇ ਏਅਰਲਾਇੰਸ ਨਾਲ ਟਕ ਰਾਉਣ ਦੇ ਮਾਮਲੇ ਸਾਹਮਣੇ ਆਏ ਹਨ। ਇੰਨਾਂ ਘਟ ਨਾਵਾਂ ਦੀ ਵਜ੍ਹਾ ਕਰਕੇ ਕਈ ਵਾਰ ਉਡਾਨਾਂ ਨੂੰ ਵਾਪਸ ਬੁਲਾਇਆ ਗਿਆ ਹੈ, ਪੰਸ਼ੀਆਂ ਦੇ ਟਕਰਾਉਣ ਦੀਆਂ ਘਟ ਨਾਵਾਂ ਨੂੰ ਰੌਕਣ ਦੇ ਲਈ ਏਅਰਪੋਰਟ ਵੱਲੋਂ ਸਪੈਸ਼ਲ ਤਰ੍ਹਾਂ ਦੀ ਘਾਸ ਕਟਿੰਗ ਮਸ਼ੀਨ ਮੰਗਵਾਈ ਗਈ ਸੀ ਤਾਂ ਕਿ ਪਸ਼ੀ ਉੱਥੇ ਜ਼ਿਆਦਾ ਇਕੱਠੇ ਨਾ ਹੋ ਸਕਣ,ਇਸ ਤੋਂ ਇਲਾਵਾ ਏਅਰਪੋਰਟ ‘ਤੇ ਸਪੈਸ਼ਲ ਹੂਟਰ, ਜ਼ੋਨ ਗੰਨ ਵੀ ਲਗਾਇਆ ਗਈਆਂ ਨੇ ਜਿਸ ਨਾਲ ਪੰਸ਼ੀਆਂ ਨੂੰ ਹਟਾਇਆ ਜਾ ਸਕੇ ।