‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ੍ਹ ਰੱਖੜੀ ਵਾਲੇ ਦਿਨ ਬੀਬੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਬੀਬੀਆਂ ਕੱਲ੍ਹ ਸਾਰਾ ਦਿਨ ਬੱਸ ਦਾ ਸਫ਼ਰ ਮੁਫ਼ਤ ਕਰ ਸਕਣਗੀਆਂ। ਕੱਲ੍ਹ ਸਾਰੀਆਂ ਲੋਕਲ ਏਸੀ ਅਤੇ ਨਾਨ-ਏਸੀ, ਸੀਟੀਯੂ ਬੱਸਾਂ ਵਿੱਚ ਔਰਤਾਂ ਲਈ ਬੱਸ ਦਾ ਸਫ਼ਰ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਪਰ ਇਹ ਸਹੂਲਤ ਸਿਰਫ ਟ੍ਰਾਈ-ਸਿਟੀ ਵਿੱਚ ਹੀ ਮਿਲੇਗੀ। ਲੰਮੇ ਰੂਟਾਂ ਉੱਤੇ ਪਹਿਲਾਂ ਵਾਂਗ ਹੀ ਕਿਰਾਇਆ ਲੱਗੇਗਾ।

Related Post
India, International, Khaas Lekh, Khalas Tv Special, Sports
AI ਦਾ ਖ਼ਤਰਨਾਕ ਚਿਹਰਾ – ਫੋਟੋ ਨਾਲ ਛੇੜਛਾੜ ਹੋ
January 8, 2026
India, Khaas Lekh, Khalas Tv Special, Technology
ਮੌਤ ਨੂੰ ਮਾਤ ਦੇਣ ਵਾਲਾ ਯੰਤਰ! ਕੀ ‘Temple’ ਡਿਵਾਈਸ
January 8, 2026
