India

ਲੇਹ ‘ਚ ਉਸਾਰੀ ਅਧੀਨ ਪੁਲ ਡਿੱਗਣ ਨਾਲ ਚਾਰ ਦੀ ਮੌੌ ਤ, ਦੋ ਜ਼ ਖ਼ਮੀ

ਦ ਖ਼ਾਲਸ ਬਿਊਰੋ : ਲੱਦਾਖ ਦੇ ਲੇਹ ਜ਼ਿਲ੍ਹੇ ਦੇ ਅਧੀਨ ਨੁਬਰਾ ਸਬ-ਡਿਵੀਜ਼ਨ ਵਿੱਚ ਉਸਾਰੀ ਅਧੀਨ ਪੁਲ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌ ਤ ਹੋ ਗਈ ਹੈ ਅਤੋ ਦੋ ਗੰਭੀਰ ਜ਼ਖ਼ ਮੀ ਹੋ ਗਏ ਹਨ। ਦੋ ਜ਼ ਖ਼ਮੀ ਮਜ਼ਦੂਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਚਲਾਏ ਜਾ ਰਹੇ ਹਨ। ਇਸ ਵਿੱਚ ਫੌਜ ਦਾ ਸਹਿਯੋਗ ਵੀ ਲਿਆ ਗਿਆ। ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਮਰ ਨ ਵਾਲਿਆਂ ਵਿੱਚ ਜੰਮੂ ਡਿਵੀਜ਼ਨ ਦੇ ਰਾਜੌਰੀ ਦੇ ਰਾਜਕੁਮਾਰ ਅਤੇ ਵਰਿੰਦਰ ਤੋ ਇਲਾਵਾ ਛੱਤੀਸਗੜ੍ਹ ਦੇ ਮਨਜੀਤ ਅਤੇ ਪੰਜਾਬ ਦੇ ਲਵ ਕੁਮਾਰ ਸ਼ਾਮਲ ਹਨ। ।