International

ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ‘ਚ ਧਮਾ ਕਾ, ਚਾਰ ਦੀ ਮੌ ਤ

ਦ ਖ਼ਾਲਸ ਬਿਊਰੋ : ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ਇੱਕ ਧ ਮਾਕਾ ਹੋਇਆ ਹੈ। ਇਸ ਹਾ ਦਸੇ ‘ਚ 4 ਲੋਕਾਂ ਦੀ ਮੌ ਤ ਹੋ ਗਈ ਹੈ, ਕਈ ਲੋਕ ਜ਼ਖ਼ ਮੀ ਹੋ ਗਏ ਹਨ। ਬੰ ਬ ਧ ਮਾਕਾ ਵਿਦੇਸ਼ੀ ਫੈਕਲਟੀ ਤੋਂ ਕਨਫਿਊਸ਼ਸ ਸੈਂਟਰ ਵੱਲ ਆ ਰਹੀ ਵੈਨ ਵਿੱਚ ਹੋਇਆ। ਇਸ ਵਿੱਚ ਕੇਂਦਰ ਦੇ ਨਵ-ਨਿਯੁਕਤ ਡਾਇਰੈਕਟਰ ਅਤੇ ਦੋ ਅਧਿਆਪਕਾਂ ਦੀ ਮੌ ਤ ਹੋ ਗਈ। ਇਸ ਧਮਾ ਕੇ ਵਿੱਚ ਵੈਨ ਦੇ ਡਰਾਈਵਰ ਦੀ ਵੀ ਮੌ ਤ ਹੋ ਗਈ। ਮ੍ਰਿ ਤ ਕਾਂ ਦੀ ਪਛਾਣ ਹੁਆਨ ਗੁਇਪਿੰਗ, ਡਿੰਗ ਮੁਪੇਂਗ ਅਤੇ ਚੇਨ ਸਾਈ ਵਜੋਂ ਹੋਈ ਹੈ। ਗੁਇਪਿੰਗ ਕੇਂਦਰ ਦੇ ਨਿਰਦੇਸ਼ਕ ਸਨ, ਜਦੋਂ ਕਿ ਡਿੰਗ ਮੁਪੇਂਗ ਅਤੇ ਚੇਨ ਸਾਈ ਕੇਂਦਰ ਵਿੱਚ ਪੜ੍ਹਾਉਂਦੇ ਸਨ। ਮ ਰਨ ਵਾਲੇ ਡਰਾਈਵਰ ਦੀ ਪਛਾਣ ਖਾਲਿਦ ਵਜੋਂ ਹੋਈ ਹੈ। ਇਸ ਧ ਮਾਕੇ ਵਿਚ ਇਕ ਚੀਨੀ ਨਾਗਰਿਕ ਅਤੇ ਇਕ ਸਥਾਨਕ ਨਾਗਰਿਕ ਵੀ ਜ਼ਖ ਮੀ ਹੋ ਗਿਆ।

ਜਾਣਕਾਰੀ ਅਨੁਸਾਰ ਧਮਾ ਕੇ ਵਿੱਚ ਜ਼ਖ਼ ਮੀ ਹੋਏ ਤਿੰਨ ਵਿਅਕਤੀਆਂ ਵਿੱਚ ਇੱਕ ਵਿਦੇਸ਼ੀ ਨਾਗਰਿਕ, ਇੱਕ ਰੇਂਜਰ ਅਧਿਕਾਰੀ ਅਤੇ ਇੱਕ ਸੁਰੱਖਿਆ ਗਾਰਡ ਸ਼ਾਮਲ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪ ਤਾਲ ਵਿੱਚ ਦਾਖਲ ਕਰ ਦਿੱਤਾ ਗਿਆ ਹੈ। ਮ ਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ।