Punjab

ਪੀਆਰਟੀਸੀ ਨੇ ਕੁ ਚਲੇ ਚਾਰ ਬੱਚੇ , ਇੱਕ ਦੀ ਮੌ ਤ ਤਿੰਨ ਜ਼ ਖ਼ਮੀ

ਦ ਖ਼ਾਲਸ ਬਿਊਰੋ : ਸੰਗਰੂਰ ਵਿੱਚ ਇੱਕ ਦ ਰਦ ਨਾਕ ਹਾਦ ਸਾ ਵਾਪਰਿਆ ਹੈ। ਪੀਆਰਟੀਸੀ ਦੇ ਇੱਕ ਬੱਸ ਨੇ ਚਾਰ ਬੱਚਿਆ ਨੂੰ ਕੁਚ ਲ ਦਿੱਤਾ ਹੈ। ਇਸ ਹਾ ਦਸੇ ਵਿੱਚ ਇੱਕ ਬੱਚੇ ਦੀ ਮੌ ਤ ਹੋ ਗਈ ਹੈ ਅਤੇ ਹੋਰ ਤਿੰਨ ਬੱਚੇ ਗੰ ਭੀਰ ਜ਼ ਖ਼ਮੀ ਹੋ ਹਏ ਹਨ। ਤਿੰਨ ਜ਼ਖ਼ ਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਮਹਿਲਾ ਚੌਕ ਦੇ ਨੇੜੇ ਇਹ ਹਾਦ ਸਾ ਵਾਪਰਿਆ ਹੈ। ਇਹ ਹਾ ਦਸਾ ਉਦੋਂ ਹੋਇਆ ਜਦੋਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਬੱਚੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ । ਜਾਣਕਾਰੀ ਮੁਤਾਬਿਕ ਬੱਸ ਦੇ ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬੱਸ ਨੂੰ ਵੀ ਆਪਣੇ ਕ ਬਜ਼ੇ ਵਿੱਚ ਲੈ ਲਿਆ ਹੈ।