Punjab

ਆਪਣੇ ਪੈਰ ਆਪ ਮਾਰ ਲਿਆ ਕੁਹਾ ੜਾ

ਦ ਖ਼ਾਲਸ ਬਿਊਰੋ : ਬੀਤੇ ਦਿਨੀਂ ਮੋਗਾ ਦੇ ਪਿੰਡ ਬੰਬੀਹਾ ਵਿਖੇ ਫ਼ਾ ਇਰਿੰਗ ਹੋਈ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਪੀ ੜਤ ਬਣੇ ਕਿਸਾਨ ਪਰਿਵਾਰ ਨੇ ਆਖਿਆ ਸੀ ਕਿ ਉਨ੍ਹਾਂ ਉਤੇ ਗੋ ਲੀ ਬਾਰੀ ਇਸ ਲਈ ਹੋਈ ਸੀ ਕਿ ਉਨ੍ਹਾਂ ਨੇ ਬਦ ਮਾ ਸ਼ਾਂ ਨੂੰ ਫਿਰੋਤੀ ਨਹੀ ਸੀ ਦਿਤੀ। ਸੂਤਰਾਂ ਮੁਤਾਬਿਕ ਪੁਲਿ ਸ ਨੇ ਜਾਂਚ ਵਿਚ ਖੁਲਾਸਾ ਕੀਤਾ ਹੈ ਕਿ ਇਹ ਕਿਸਾਨ ਪਰਿਵਾਰ ਤੱਥ ਲੁਕੋ ਰਿਹਾ ਸੀ। ਦਰਅਸਲ ਕਿਸਾਨ ਪਰਿਵਾਰ ਵੱਲੋਂ ਆਪਣੇ ਉਤੇ ਗੋ ਲੀ ਬਾ ਰੀ ਆਪ ਹੀ ਕੀਤੀ ਗਈ ਸੀ ਤਾਂ ਜੋ ਉਹ ਅਸਲੇ ਦਾ ਲਾਇ ਸੈ ਸ ਬਣਵਾ ਸਕਣ ਅਤੇ ਪੁਲਿ ਸ ਨੂੰ ਦਸ ਸਕਣ ਕਿ ਸਾਨੂੰ ਜਾ ਨ ਦਾ ਖ਼ ਤਰਾ ਹੈ। ਪੁ ਲਿਸ ਨੇ ਮੁਲ ਜ਼ਮ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਹਿਰਾਸਤ ਵਿੱਚ ਲੈ ਮਾਮਲਾ ਦਰਜ ਕਰ ਲਿਆ ਹੈ।

ਮੋਗਾ ਦੇ ਪਿੰਡ ਬੰਬੀਹਾ ਵਿਖੇ ਕੁਝ ਦਿਨ ਪਹਿਲਾਂ ਇਕ ਕਿਸਾਨ ਦੇ ਘਰ ਦੇ ਬਾਹਰ ਅਣਪਛਾਤੇ ਹਮ ਲਾਵ ਰਾਂ ਵੱਲੋਂ ਗੋ ਲੀਆਂ ਚਲਾਈਆਂ ਗਈਆਂ ਸਨ। ਪੀੜ ਤ ਕਿਸਾਨ ਨੇ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਕੁਝ ਬਦਮਾਸ਼ ਉਸ ਤੋਂ 5 ਲੱਖ ਰੁਪਏ ਮੰਗੇ ਰਹੇ ਸਨ।

ਦੱਸ ਦਈਏ ਕਿ ਪਿੰਡ ਬੰਬੀਹਾ ਗੈਂ ਗਸਟਰ ਦਵਿੰਦਰ ਸਿੰਘ ਬੰਬੀਹਾ ਦਾ ਪਿੰਡ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਹੁਣ ਗੈਂ ਗਸਟਰ ਦਵਿੰਦਰ ਬੰਬੀਹਾ ਗੈਂ ਗ ਵੀ ਸਾਹਮਣੇ ਆਇਆ ਸੀ। ਦਵਿੰਦਰ ਬੰਬੀਹਾ ਗੈਂ ਗ ਨੇ ਮੂਸੇਵਾਲਾ ਦੇ ਕ ਤਲ ਦਾ ਬਦਲਾ ਦੋ ਦਿਨਾਂ ਵਿੱਚ ਲੈਣ ਦੀ ਧਮ ਕੀ ਦਿੱਤੀ ਸੀ। ਇਸ ਗਰੁੱਪ ਨੇ ਫੇਸਬੁਕ ਪੋਸਟ ਪਾ ਕੇ ਕਿਹਾ ਹੈ ਕਿ ‘ਮੂਸੇਵਾਲਾ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਉਸਦਾ ਨਾਮ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਉਹ ਇਸ ਦਾ ਬਦ ਲਾ ਲਵੇਗਾ ਅਤੇ 2 ਦਿਨਾਂ ਦੇ ਅੰਦਰ ਨਤੀਜਾ ਦੇਵੇਗਾ।