‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਹਰਾਦੂਨ ਦੇ ਡੋਈਵਾਲਾ ਕੋਤਵਾਲੀ ਇਲਾਕੇ ਦੇ ਲਾਲ ਤੱਪੜ ਉਦਯੋਗਿਕ ਖੇਤਰ ਦੀ ਇਕ ਫੈਕਟਰੀ ਵਿੱਚ ਅੱਗ ਗਈ।ਅੱਗ ਲੱਗਣ ਵੇਲੇ ਫੈਕਟਰੀ ਵਿੱਚ ਕਈ ਮਜ਼ਦੂਰ ਕੰਮ ਕਰ ਰਹੇ ਸਨ।ਅੱਗ ਲੱਗਣ ਦੇ ਕਾਰਣਾ ਦਾ ਪਤਾ ਲਗਾਇਆ ਜਾ ਰਿਹਾ ਹੈ। ਮੌਕੇ ਉੱਤੇ ਪੁਲਿਸ ਮੌਜੂਦ ਹੈ ਤੇ ਅੱਗ ਬੁਝਾਊ ਅਮਲਾ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਹਨ।