India Punjab

ਸਿੱਖ ਸੰਗਤ ‘ਤੇ ਹਮ ਲਾ ਕਰਨ ਵਾਲਿਆਂ ਖਿ ਲਾਫ਼ ਪਰਚਾ ਦਰਜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਵਾਪਸ ਆ ਰਹੀ ਸਿੱਖ ਸੰਗਤ ‘ਤੇ ਹਮ ਲਾ ਕਰਨ ਵਾਲੇ 11 ਜਣਿਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ 10 ਅਣਪਛਾਤੇ ਵਿਅਕਤੀਆਂ ਖਿਲਾਫ ਵੀ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਹਮ ਲੇ ਵਿੱਚ ਛੇ ਸ਼ਰਧਾਲੂ ਜ਼ਖ਼ ਮੀ ਹੋ ਗਏ ਸਨ। ਦਰਅਸਲ, ਸਿੱਖ ਸੰਗਤ ਨੇ ਚਾਰਪੋਖਾਰੀ ਵਿੱਚ ਮੰਦਿਰ ਲਈ ਦਾਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਉਕਤ ਮੁਲ ਜ਼ਮਾਂ ਨੇ ਸੰਗਤ ‘ਤੇ ਇੱਟਾਂ-ਪੱਥਰਾਂ ਦੇ ਨਾਲ ਸੰਗਤ ‘ਤੇ ਹਮ ਲਾ ਕਰ ਦਿੱਤਾ ਸੀ।