ਫਿਰੋਜ਼ਪੁਰ ਪੁਲਿਸ ਵਲੋਂ 121 ਐਨਡੀਪੀਐਸ ਕੇਸ ਦਰਜ ਕਰ ਜਬਤ ਕੀਤੀ 3.7 ਕਿੱਲੋ ਹੈਰੋਇਨ, 665 ਕਿੱਲੋ ਭੁੱਕੀ, 29.5 ਕਿੱਲੋ ਭੰਗ, 775 ਗ੍ਰਾਮ ਪਾਊਡਰ, 3.6 ਲੱਖ ਨਸ਼ੀਲੀਆਂ ਗੋਲੀਆਂ, 46726 ਨਸ਼ੀਲੇ ਕੈਪਸੂਲ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਬਣਦੀ ਕਾਰਵਾਈ ਤਹਿਤ ਨਸ਼ਟ ਕੀਤਾ ਗਿਆ।
Punjab
ਫਿਰੋਜ਼ਪੁਰ ਪੁਲਿਸ ਨੇ 3.7 ਕਿੱਲੋ ਹੈਰੋਇਨ, 665 ਕਿੱਲੋ ਭੁੱਕੀ, 29.5 ਕਿੱਲੋ ਭੰਗ ਸਣੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ
- February 16, 2023
