‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਨੇ ਚੌਲਾਂ ਦੀ ਲਿਫਟਿੰਗ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ, ਜਿੱਥੇ ਫਿਜ਼ੀਕਲ ਵੈਰੀਫਿਕੇਸ਼ਨ ਪੂਰੀ ਕੀਤੀ ਗਈ ਹੈ। FCI ਜ਼ਿਲ੍ਹਾ ਅਧਿਕਾਰੀ ਨੂੰ ਇੱਕ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਚੌਲ ਸ਼ੈਲਰਾਂ ਤੋਂ ਹੀ ਚੌਲਾਂ ਦੀ ਲਿਫਟਿੰਗ ਸ਼ੁਰੂ ਕੀਤੀ ਜਾਵੇ, ਜਿੱਥੇ ਫਿਜ਼ੀਕਲ ਵੈਰੀਫਿਕੇਸ਼ਨ ਪੂਰੀ ਹੋ ਗਈ ਹੈ। ਵੈਰੀਫਿਕੇਸ਼ਨ ਨਾ ਹੋਣ ਕਰਕੇ 1 ਜੂਨ ਤੋਂ ਲਿਫਟਿੰਗ ਬੰਦ ਸੀ। ਸਟਾਕ ਵਿੱਚ ਗੜਬੜੀ ਦੇ ਖਦਸ਼ੇ ਦੇ ਕਾਰਨ ਕੰਮ ਰੋਕਿਆ ਗਿਆ ਸੀ।

Related Post
India, International, Khaas Lekh, Khalas Tv Special, Video
ਕਿਹੜੀ ਪਲੈਨਿੰਗ ‘ਚ ਅਮਰੀਕਾ ? ਸੋਨਾ ਤੇ ਸ਼ੇਅਰ ਬਜ਼ਾਰ
September 29, 2026
