‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ ਸਰਵਜਾਤੀ ਕਿਸਾਨ ਮਜ਼ਦੂਰ ਸਮਾਜ ਵੱਲੋਂ ਸੋਨੀਪਤ ਜ਼ਿਲ੍ਹੇ ਦੇ ਖਰਖੌਦਾ ਦੀ ਅਨਾਜ ਮੰਡੀ ਵਿੱਚ ਸਵੇਰੇ 10:30 ਵਜੇ ਓਲੰਪਿਕ ਪੁਰਸਕਾਸ ਜੇਤੂ ਅਤੇ ਅਰਜੁਨ, ਦਰੋਣਾਚਾਰਿਆ ਪੁਰਸਕਾਰ ਜੇਤੂ ਖਿਡਾਰੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਬਜਰੰਗ ਪੂਨੀਆ, ਰਵੀ ਦਹੀਆ, ਦੀਪਕ ਪੂਨੀਆ, ਸੁਮੀਤ ਵਾਲਮੀਕੀ, ਵਿਨੇਸ਼ ਫੌਗਾਟ ਸਮੇਤ ਹੋਰ ਕਈ ਖਿਡਾਰੀ ਪਹੁੰਚਣਗੇ। ਕਿਸਾਨ ਮਜ਼ਦੂਰ ਸਮਾਜ ਦੀ ਤਰਫ਼ ਤੋਂ ਚੌਧਰੀ ਰਾਕੇਸ਼ ਟਿਕੈਤ, ਯੁੱਧਵੀਰ ਸਿੰਘ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਅਭੀਮੰਨਿਊ ਕੋਹਾੜ ਆਦਿ ਸ਼ਾਮਿਲ ਹੋਣਗੇ।

Related Post
India, Khetibadi, Punjab, Video
VIDEO – Punjabi PRIME TIME Bulletin । INDERJEET SINGH
September 17, 2025