‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਕਰਕੇ ਕੇਂਦਰ ਸਰਕਾਰ ਨਾਲ ਗੱਲ਼ਬਾਤ ਕਰਨ ਲਈ ਸੀਨੀਅਰ ਕਿਸਾਨਾਂ ‘ਤੇ ਆਧਾਰਿਤ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਕਮੇਟੀ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਵਿਚੋਲਗੀ ਦੀ ਭੂਮਿਕਾ ਨਿਭਾਏਗੀ। ਇਸ ਕਮੇਟੀ ਵਿੱਚ ਇਹ ਕਿਸਾਨ ਲੀਡਰ ਸ਼ਾਮਿਲ ਹਨ :
- ਬਲਬੀਰ ਸਿੰਘ ਰਾਜੇਵਾਲ
 - ਗੁਰਨਾਮ ਸਿੰਘ ਚੜੂਨੀ
 - ਯੁੱਧਵੀਰ ਸਿੰਘ
 - ਸ਼ਿਵ ਕੁਮਾਰ ਕੱਕਾ
 - ਅਸ਼ੋਕ ਧਾਂਵਲੇ
 

