‘ਦ ਖ਼ਾਲਸ ਬਿਊਰੋ : ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਤੇ ਗਾਇਕ ਬੱਪੀ ਲਹਿਰੀ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦਾ ਦੇ ਹਾਂਤ ਮੁੰਬਈ ਦੇ ਇਕ ਹਸ ਪਤਾਲ ਵਿਚ ਹੋਇਆ। ਬੱਪੀ ਲਹਿਰੀ ਨੂੰ ਸੰਗੀਤ ਉਦਯੋਗ ਵਿੱਚ ਡਿਸਕੋ ਕਿੰਗ ਕਿਹਾ ਜਾਂਦਾ ਸੀ। ਉਨ੍ਹਾਂ ਦਾ ਅਸਲੀ ਨਾਂ ਅਲੋਕੇਸ਼ ਲਹਿਰੀ ਸੀ।ਸਨ।ਬੱਪੀ ਲਹਿਰੀ ਆਪਣੀ ਵੱਖਰੀ ਆਵਾਜ਼ ਅਤੇ ਸੰਗੀਤ ਲਈ ਇੰਡਸਟਰੀ ਵਿੱਚ ਜਾਣੇ ਜਾਂਦੇ ਸਨ। ਉਨ੍ਹਾਂ ਨੂੰ 1975 ਦੀ ਫਿਲਮ ‘ਜ਼ ਖ਼ਮੀ’ ਤੋਂ ਪਛਾਣ ਮਿਲੀ।
