Punjab

ਜਾਂਦੇ-ਜਾਂਦੇ ਸਭ ਨੂੰ ਰੁ ਆ ਗਿਆ ਜ਼ੋਰਾ

‘ਦ ਖ਼ਾਲਸ ਬਿਊਰੋ :ਕੱਲ ਰਾਤ ਸੜਕ ਹਾ ਦਸੇ ਵਿੱਚ ਜਾਨ ਗਵਾਉਣ ਵਾਲੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦਾ ਅੱਜ ਉਹਨਾਂ ਦੇ ਪਿੰਡ ਥਰੀਕੇ ਵਿੱਖੇ ਅੰਤਿ ਮ ਸੰਸ ਕਾਰ ਕਰ ਦਿਤਾ ਗਿਆ। ਇਸ ਮੌਕੇ ਸਿੱਧੂ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਹਾਜ਼ਰੀ ਭਰੀ।ਭਰ ਜਵਾਨੀ ਵਿਚ ਦੀਪ ਸਿੱਧੂ ਦੀ ਸੜਕ ਹਾਦ ਸੇ ਵਿੱਚ ਹੋਈ ਮੌ ਤ ਨੇ ਜਿਥੇ ਸਭ ਨੂੰ ਹਿਲਾ ਕੇ ਰੱਖ ਦਿਤਾ ਹੈ,ਉਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਗਹਿਰਾ ਸੱਦ ਮਾ ਲਗਾ ਹੈ।

ਦੀਪ ਸਿੱਧੂ ਦੀ ਕੱਲ ਇੱਕ ਸੜਕ ਹਾਦਸੇ ਵਿੱਚ ਮੌ ਤ ਹੋ ਗਈ ਸੀ ਤੇ ਉਹਨਾਂ ਦੀ ਦੋਸਤ ਜ਼ਖ ਮੀ ਹੋ ਗਈ ਸੀ। ਉਹਨਾਂ ਦੀ ਲਾ ਸ਼ ਸ਼ੰਭੂ ਬਾਰਡਰ ਰਾਹੀਂ ਲੁਧਿਆਣਾ ਉਹਨਾਂ ਦੇ ਪਿੰਡ ਲਿਆਂਦੀ ਗਈ ਤੇ ਸ਼ਾਮ ਨੂੰ ਉਹਨਾਂ ਦਾ ਅੰਤ ਮ ਸੰਸ ਕਾਰ ਕਰ ਦਿਤਾ ਗਿਆ।