Punjab

ਬੱਬਰ ਅਕਾਲੀ ਲਹਿਰ ਦੇ ਸੌ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ

‘ਦ ਖਾਲਸ ਬਿਊਰੋ: ਬੱਬਰ ਅਕਾਲੀ ਲਹਿਰ ਦੀ ਸਥਾਪਨਾ ਦੇ ਸੌ ਸਾਲ ਪੂਰੇ ਹੋਣ ਦੇ ਇੱਕ ਯਾਦਗਾਰੀ ਸਮਾਗਮ ਕਰਾਇਆ ਰਿਆ । ਪੰਥ ਸੇਵਕ ਜੱਥਾ ਦੁਆਵਾ ਵਲੋਂ ਗੁਰੂਦੁਆਰਾ ਸਾਹਿਬ ਸਿੱਖਾ ਪੱਤੀ ਜਗਤਪੁਰਾ ਵਿਖੇ ਸਮਾਗਮ ਦੀ ਸ਼ੁਰੂਆਤ ਕੀਰਤਨ ਨਾਲ ਹੋਈ ਬਾਅਦ ਵਿੱਚ ਭਾਈ ਭਗਵੰਤ ਸਿੰਘ ਦੇ ਕਵੀਸ਼ਰੀ ਜਥੇ ਨੇ  ਵਾਰਾਂ ਦਾ ਗਾਇਨ ਕੀਤਾ। ਭਾਈ ਮਨਧੀਰ ਸਿੰਘ ਨੇ ਆਪਣੇ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਤੇ ਚਾਨਣਾ ਪਾਇਆ।ਚੇਤੇ ਕਰਾਇਆ ਗਰਮ ਖਿਆਲੀ ਸਿੱਖਾ ਨੇ ਮੇਨ ਸਟਰੀਮ ਤੋਂ ਅੱਲਗ ਹੋ ਕੇ 1921 ਨੂੰ ਬੱਬਰ ਅਕਾਲੀ ਲਹਿਰ ਦੀ ਸਥਾਪਨਾ ਕਰ ਲਈ ਸੀ । ਇਸ ਤੋਂ ਪਹਿਲਾਂ 1920 ਵਿੱਚ ਲਹਿਰ ਨੂੰ ਸ਼ਹਾਦਤ ਦਲ ਦਾ ਨਾਂ ਦਿੱਤਾ ਗਿਆ ਸੀ