‘ਦ ਖਾਲਸ ਬਿਊਰੋ:ਵੱਧਦੇ ਕੋ ਰੋਨਾ ਦੇ ਮਾਮਲਿਆਂ ਦੇ ਚਲਦਿਆਂ ਇੱਕ ਵਾਰ ਫ਼ਿਰ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕ ਰੋਨਾ ਪਾ ਬੰਦੀਆਂ ਮੁੱੜ ਤੋਂ ਲੱਗ ਰਹੀਆਂ ਹਨ।ਇਸੇ ਵਿਸ਼ੇ ਨੂੰ ਲੈ ਕੇ ਡੀਡੀਐਮਏ ਦੀ ਮੀਟਿੰਗ ਹੋਈ ਹੈ।ਜਿਸ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਫ਼ਿਰ ਦਿੱਲੀ ਵਿੱਚ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ । ਮਾਸਕ ਨਾ ਲਗਾਏ ਜਾਣ ਤੇ 500 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ । ਇਸ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਸਕੂਲ ਬੰਦ ਨਹੀਂ ਹੋਣਗੇ ਪਰ ਸਕੂਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਹੋਣਗੀਆਂ।
![](https://khalastv.com/wp-content/uploads/2022/04/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-6.jpg)