The Khalas Tv Blog International ਦੱਖਣੀ ਕੋਰੀਆ ‘ਚ ਪਾਲਤੂ ਕੁੱਤੇ-ਬਿੱਲੀਆਂ ਦਾ ਹੋਵੇਗਾ ਕੋਰੋਨਾ ਟੈਸਟ
International

ਦੱਖਣੀ ਕੋਰੀਆ ‘ਚ ਪਾਲਤੂ ਕੁੱਤੇ-ਬਿੱਲੀਆਂ ਦਾ ਹੋਵੇਗਾ ਕੋਰੋਨਾ ਟੈਸਟ

TOPSHOT - An employee takes the temperature of a cat at the re-opened Caturday Cat Cafe, which had been temporarily shuttered due to concerns about the spread of the COVID-19 novel coronavirus, in Bangkok on May 8, 2020. (Photo by Lillian SUWANRUMPHA / AFP) (Photo by LILLIAN SUWANRUMPHA/AFP via Getty Images)

‘ਦ ਖ਼ਾਲਸ ਬਿਊਰੋ :- ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਪਾਲਤੂ ਕੁੱਤੇ ਅਤੇ ਬਿੱਲੀਆਂ ਦਾ ਕੋਰੋਨਾ ਲੱਛਣ ਦਿਸਣ ‘ਤੇ ਕੋਵਿਡ -19 ਲਈ ਟੈਸਟ ਕੀਤਾ ਜਾਵੇਗਾ। ਸਿਓਲ ਸ਼ਹਿਰ ਦੇ ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ ਹੈ। ਅਜੇ ਕੁੱਝ ਹਫ਼ਤੇ ਪਹਿਲਾਂ ਹੀ ਦੇਸ਼ ਵਿੱਚ ਇੱਕ ਬਿੱਲੀ ਵਿੱਚ ਕੋਵਿਡ -19 ਦਾ ਖੁਲਾਸਾ ਹੋਇਆ ਹੈ।

Exit mobile version