‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਕੋਰੋਨਾ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਕਰੇਗੀ। ਸਿਹਤ ਅਤੇ ਪਰਿਵਾਰ ਭਲਾਈ ਵਮਭਾਗ ਵੱਲੋਂ 31 ਜੁਲਾਈ ਨੂੰ ਚੰਡੀਗੜ੍ਹ ਵਿਖੇ ਸਨਮਾਨ ਸਮਾਰੋਹ ਰੱਖਿਆ ਗਿਆ ਹੈ। ਜਿਨ੍ਹਾਂ ਡਾਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉਨ੍ਹਾਂ ਵਿੱਚ ਡਾ.ਰਾਜੇਸ਼ ਭਾਸਕਰ, ਡਾ.ਚਰਨਜੀਤ ਸਿੰਘ, ਡਾ.ਮੁਨੀਸ਼, ਡਾ. ਤੇਜਵੰਤ ਸਿੰਘ, ਡਾ.ਦੀਪਤੀ ਸ਼ਰਮਾ, ਡਾ. ਸ਼ਲੇਸ਼, ਡਾ. ਸਰਬਜੀਤ ਸਿੰਘ, ਡਾ. ਸ਼ੋਭਨਾਥ, ਡਾ. ਕਮਲਜੀਤ ਕੌਰ, ਡਾ. ਰਮੇਸ਼ ਭਗਤ, ਡਾ. ਹਤਿੰਦਰ ਕੌਰ, ਡਾ. ਰਣਜੀਤ ਸਿੰਘ, ਡਾ. ਵੰਦਨਾ, ਡਾ.ਗੁਰਪਾਲ ਕਟਾਰੀਆ, ਡਾ. ਸੁਮੀਤ ਸਿੰਘ, ਡਾ.ਉਪਾਸਨਾ, ਡਾ.ਕਵਲਜੀਤ ਸਿੰਘ, ਡਾ. ਹਰਭਜਨ ਸਿੰਘ, ਡਾ.ਹਰਵਿੰਦਰ ਸਿੰਘ, ਡਾ.ਸੰਦੀਪ ਕੁਮਾਰ, ਡਾ. ਹੇਮ ਲਤਾ ਅਤੇ ਡਾ. ਪੁਨੀਤ ਸ਼ਾਮਿਲ ਹਨ।
